Skip to main content

Sex

Member of
Description
This book uses interviews with community leaders and activists, historical records, and profiles of important organizations to document the struggles of Punjabi Canadians in the 20th century. These struggles included the rights of immigrants and labourers, racism, and gender inequality.,ਇਸ ਕਿਤਾਬ ਵਿੱਚ 20ਵੀਂ ਸ਼ਤਾਬਦੀ ਵਿੱਚ ਪੰਜਾਬੀ ਕਨੇਡੀਅਨਾਂ ਦੀ ਜੱਦੋ-ਜਹਿਦ ਨੂੰ ਲਿਖਤੀ ਰੂਪ ਦੇਣ ਲਈ ਭਾਈਚਾਰੇ ਦੇ ਆਗੂਆਂ ਅਤੇ ਕਾਰਕੁੰਨਾਂ ਦੇ ਇੰਟਰਵਿਉ, ਇਤਿਹਾਸਕ ਰਿਕਾਰਡ, ਅਤੇ ਅਹਿੰਮ ਜਥੇਬੰਦੀਆਂ ਦੇ ਸੰਖੇਪ ਰੇਖਾ-ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ। ਇਮੀਗ੍ਰੇਂਟਾਂ ਅਤੇ ਕਿਰਤੀਆਂ ਦੇ ਹੱਕ, ਨਸਲਵਾਦ, ਅਤੇ ਲਿੰਗ-ਭੇਦ ਆਦਿ ਇਨਾਂ ਸੰਘਰਸ਼ਾਂ ਵਿੱਚ ਸ਼ਾਮਿਲ ਸਨ।;ਇਸ ਕਿਤਾਬ ਵਿੱਚ 20ਵੀਂ ਸ਼ਤਾਬਦੀ ਵਿੱਚ ਪੰਜਾਬੀ ਕਨੇਡੀਅਨਾਂ ਦੀ ਜੱਦੋ-ਜਹਿਦ ਨੂੰ ਲਿਖਤੀ ਰੂਪ ਦੇਣ ਲਈ ਭਾਈਚਾਰੇ ਦੇ ਆਗੂਆਂ ਅਤੇ ਕਾਰਕੁੰਨਾਂ ਦੇ ਇੰਟਰਵਿਉ, ਇਤਿਹਾਸਕ ਰਿਕਾਰਡ, ਅਤੇ ਅਹਿੰਮ ਜਥੇਬੰਦੀਆਂ ਦੇ ਸੰਖੇਪ ਰੇਖਾ-ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ। ਇਮੀਗ੍ਰੇਂਟਾਂ ਅਤੇ ਕਿਰਤੀਆਂ ਦੇ ਹੱਕ, ਨਸਲਵਾਦ, ਅਤੇ ਲਿੰਗ-ਭੇਦ ਆਦਿ ਇਨਾਂ ਸੰਘਰਸ਼ਾਂ ਵਿੱਚ ਸ਼ਾਮਿਲ ਸਨ।
Member of
Creator: Kazimi, Ali
Description
Filmmaker and author Ali Kazimi speaks about the Komagata Maru, his work, and the history of South Asians in Canada.