ਸੀਨਾ ਪਾਟਣ ਦੀ ਗੱਲ ਸਾਧੂ ਿਬਿਨੰਗ ਸਮੁੰਦਰ ਦਾ ਉਹੀ ਿਕਨਾਰਾ ਿਜੱਥੇ ਕਦੀ ਪਹੁੰਿਚਅਾ ਸੀ ਕਾਮਾਗਾਟਾ ਮਾਰੂ ਤੇ ਮਾਸ ਖੋਰੀਅਾਂ ਤੋਪਾਂ ਦੇ ਅੱਗੇ ਲੱਗ ਭੁੱਖੇ ਹਾਥੀ ਦੀ ਤਰਾਂ ਿਚੰਘਾੜ੍ਦਾ ਵਾਪਸ ਮੁੜ ਿਗਅਾ ਸੀ ਿਬਨਾਂ ਰੇਤ ਦਾ ਚੁੰਮਣ ਲਏ ਿਵੱਖਰੇ ਪੱਥਰਾਂ ਟੁੱਟੀਅਾਂ ਲੱਕੜਾਂ ਿਵਚਾਲੇ ਰੇਤ ’ਤੇ ਬੈਠਾ ਮੈਂ ਸੋਚਦਾ ਹਾਂ ਿਕਵੇਂ ਇਹ ਦੇਖਦੇ ਰਹੇ, ਸੁਣਦੇ ਰਹੇ ਸਾਡੇ ਬਜ਼ ਦੀਅਾਂ ਅਾਵਾਜ਼ਾਂ ਿਬਨਾਂ ਕੋਈ ਿਦੱਤੇ ਹੁੰਗਾਰਾ ਮੈਂ ਛੱਲਾਂ ’ਚੋਂ ਸੰਗੀਤ ਭਾਲਦਾ ਹਾਂ ਪਰ ਮੇਰੇ ਕੰਨਾਂ ਨਾਲ ਵੱਜਦੀਅਾਂ ਹਨ ਮਾਰੂ ’ਚੋਣ ਅਾ ਰਹੀਅਾਂ ਪੰਜਾਬੀ ਅਾਵਾਜ਼ਾਂ ਮੈਂ ਤੁਰਦੇ ਿਫਰਦੇ ਪੱਥਰਾਂ ਤੋਂ ਪੁੱਛਦਾ ਹਾਂ ਸੀਨਾ ਪਾਟਣ ਦੀ ਗੱਲ ਉਹ ਹੱਸਦੇ ਹਨ ਤੇ ਮੂੰਹ ਘੁਮਾ ਕੇ ਅੱਗੇ ਲੰਘ ਜਾਂਦੇ ਹਨ