ਦੁਰ-ਘਟਨਾ ਗਣ ਕੌਰ ਨੀਲ ( ਜੂਨ, 1989 ) ਲੇਖਿਕਾ: ਸੁਵਰਨਜੀਤ ਕਾਮਾਗਾਟਾ ਮਾਰੂ ਇੱਕ ਸਮੁੰਦਰੀ ਲਾਦੂ ਜਹਾਜ਼ ਦਾ ਜਪਾਨੀ ਨਾਮ ਹੈ। ਜੋ 25 ਮਾਰਚ ਭਾਰਤੀ ਵਸਨੀਕਾਂ ਨੇ ਇਸ ਵਿਤਕਰੇ ਭਰੇ ਕਾਨੂੰਨ ਦਾ ਪੁਰ ਜ਼ੋਰਖੇਡਨ ਕੀਤਾ ਅਤੇ ਸਰਕਾਰ । __ 1914 ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨੌ 6 ਮਹੀਨੇ ਲਈ 11,000 ਗਿਆਰਾਂ ਹਜ਼ਾਰ ਪਾਸੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੈਗ ਕੀਤੀ ਗਈ। ਪਰ ਇਹ ਮੇਗ ਨਾ ਮਨਜ਼ੂਰ ਹੋ ਡੌਲਰ ਫੀ ਮਹੀਨੇ ਕਰਾਏ ਤੇ ਲਿਆ। ਇਸ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਰੋਖਿਆ ਗਈ। ਜਪਾਨੀਆਂ ਤੇ ਚੀਨਿਆਂ ਨੂੰ ਕਾਫੀ ਰਿਆਇਤਾਂ ਮਿਲੀਆਂ ਜਿਸ ਦਾ ਫਲ ਸਰੂਪ 1911 ਗਿਆ ਅਤੇ ਖਾਲਸੇ ਦੀ ਆਨ ਤੇ ਸ਼ਾਨ ਦਾ ਪੁਤੀਕ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਵਿੱਚ 2986 ਜਪਾਨੀ ਤੇ 1932 ਚੀਨੀ ਕੈਨੇਡਾ ਵਿੱਚ ਦਾਖਲ ਹੋਏ। 1913 ਵਿੱਚ 39 ਸਿੱਖਾਂ ਗਿਆ। ਇਸ ਜਹਾਜ਼ ਦੇ ਨਾਲ 376 ਮੁਸਾਫਿਰਾਂ ਦੀ ਇਜ਼ਤ, ਮਾਣ, ਦਰਿੜਤਾ, ਚਨੌਤੀ ਤੇ ਦਾ ਇੱਕ ਜੌਥਾ ਸਮੁੰਦਰੀ ਜਹਾਜ਼ ਰਾਹੀਂ ਹਾਂਗ ਕਾਂਗ ਤੋਂ ਕੇਨੇਡਾ ਲਈ ਚੋਲ ਪਿਆ। ਕੈਨੇਡਾ ਸਰਕਾਰ ਦੇ ਨਸਲੀ ਵਿਤਕਰੇ ਦੀ ਇਤਿਹਾਸਿਕ ਦੁਰਘਟਨਾ ਦਾ ਡੂੰਘਾ ਸਬੇਧ ਹੈ। ਵੈਨਕੂਵਰ ਪੁਜਣ ਤੇ ਕੈਨੇਡਾ ਸਰਕਾਰ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਵਾਪਸ ਇਸ ਚਨੌਤੀ ਦਾ ਮੁਸਾਫਿਰਾਂ ਨੇ ਅਣਖ ਤੇ ਦਲੇਰੀ ਨਾਲ ਡਟ ਕੇ ਮੁਕਾਬਲਾ ਕੀਤਾ।ਅਸਾਡੀ ਜਾਣ ਦੀ ਪ੍ਰੇਰਨਾ ਕੀਤੀ ਜਾਣ ਲੌਂਗੀ। ਕੈਨੇਡਾ ਵਿੱਚ ਵਸਦੇ ਹਿੰਦੋਸਤਾਨੀਆਂ ਨੇ ਜ਼ਮਾਨਤ ਕੌਮ ਦਾ ਗੌਰਵ-ਮਈ ਤੇ ਬਹਾਦਰੀ ਦੇ ਵਿਰਸੇ ਦਾ ਇਹ ਇਕ ਅਮੋਲਕ ਅਜ਼ਾਦੀ ਦਾ ਚਿੰਨ੍ਹ ਹੈ ਦੇ ਕੇ ਸਾਰੇ ਮੁਸਾਫਿਰਾਂ ਨੂੰ ਛੁਡਾ ਲਿਆ, ਅਦਾਲਤ ਵਿੱਚ ਮੁਕੇਂਦਮਾ ਦਾਇਰ ਕੀਤਾ ਗਿਆ। ਭੈ ਕੈਨੇਡਾ ਵਿੱਚ ਭਾਰਤੀ: ਕੈਨੇਡਾ ਸਰਕਾਰ ਦੇ ਲੇਬਰ ਕਮਿਸ਼ਨਰ ਮਕੈਨਿਜ਼ੀ ਕਿੰਗ ਰਾਹੀ ਪੋਕੇਂਦਮੇ ਦਾ ਫੈਸਲਾ ਮੁਸਾਫਿਰਾਂ ਦੇ ਹੌਕ ਵਿੱਚ ਹੋਇਆ, ਅਤੇ ਕੈਨੇਡਾ ਵਿੱਚ ਰਹਿਣ ਦੀ | ਇਕੱਠੇ ਕੀਤੇ ਹੋਏ ਐਕੁੜਿਆ ਅਨੁਸਾਰ ਕੈਨੇਡਾ ਵਿੱਚ 1904 ਤੋਂ 1908 ਤੌਕ 5180 ਗਿਆ ਮਿਲ ਗਈ। ਵੈਨਕੂਵਰ ਵਿੱਚ ਰਹਿਣ ਵਾਲੇ ਹਿੰਦੋਸਤਾਨੀਆਂ ਦੀ ਇਹ ਇੱਕ ਹਿੰਦੋਸਤਾਨੀ ਆ ਕੇ ਵਸ ਚੁਕੇ ਸਨ ਜਿਨ੍ਹਾਂ ਵਿੱਚੋਂ 90 ਫੀ ਸਦੀ ਤੋਂ ਵੱਧਸਿੰਖਾਂ ਦੀ ਗਿਣਤੀ ਜਿੱਤ ਸੀ। ਇਸ ਜਿੱਤ ਨਾਲ ਉਨ੍ਹਾਂ ਦੇ ਹੌਂਸਲੇ ਵਧ ਗਏ ਅਤੇ ਉਨ੍ਹਾਂ ਨੇ ਇਡੀਆ ਆਪਣੇ ਦੱਸੀ ਜਾਂਦੀ ਹੈ! ਵੈਨਕੂਵਰ ਵਿਖੇ 1906 ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੋਂਦ ਰਿਸ਼ਤੇਦਾਰਾਂ ਤੇ ਸਿੰਤਰਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਟਿਕਟ ਲੌ ਕੇ ਰ੍ ਵਿੱਚ ਆਈ, 1909 ਵਿੱਚ 1866 ਸੈਕਿੰਡ ਵੈਸਟ ਐਵੀਨਿਊ ਵੈਨਕੂਵਰ ਵਿੱਚ ਸਿੱਖ ਸੈਗਤਾਂ ਜਹਾਜ਼ ਚੜ੍ਹ ਆਓ ਇੱਥੇ ਉਤਾਰਨ ਦੀ ਅਸੀਂ ਜ਼ੇਮੇਵਾਗੇ ਲੈਂਦੇ ਹਾਂ।ਸੈਂ ਕੜਿਆਂ ਦੀ ਗਿਣਤੀ ਨੇ 25,000 ਪੌਚੀ ਹਜ਼ਾਰ ਡੌਲਰ ਦਾ ਇੱਕ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾ ਲਿਆ ਵਿੱਚ ਯਾਤਰੂ ਕੈਨੇਡਾ ਜਾਣ ਲਈ ਕਲਕੱਤੇ ਦੀ ਬੈਦਰਗਾਹ ਤੇ ਜਾ ਪੁਜੇ। ਜਹਾਜ਼ ਕੈਪਨੀਆਂ ਅਤੇ ਇਹ ਅਸਥਾਨ ਪਾਰਮਿਟ ਭਾਈਚਾਰਿਕ ਤੇ ਕੌਮੀ ਲਹਿਰ ਲਈ ਜਾਗਰਤ ਦਾ ਕੇਂਦਰ ਤੇ ਸਿੱਧੇ ਟਿਕਟ ਦੀ ਮੈਗ ਕਰਦੇ, ਪਰ ਐਗਰੇਜ਼ ਸਰਕਾਰ ਦੀ ਗੁਪਤ ਹਿਦਾਇਤ ਦੇ ਕਾਰਨ ਬਣ ਗਿਆ। ਕੈਨੇਡਾ, ਖਾਸ ਕਰ ਬਿ੍‌ਟਿਸ਼ ਕੁਲੰਬੀਆ ਵੈਨਕੂਵਰ ਵਿੱਚ ਭਾਰਤੀਆਂ ਦੀ ਦਿਨੋਂ ਕੋਈ ਵੀ ਕੰਪਨੀ ਸਿੱਧਾ ਟਿਕਟ ਨਹੀਂ ਸੀ ਦਿੰਦੀ। ਮਜਬੂਰਨ ਇਹ ਯਾਤਮੂ ਨਾਲ ਦੇ ਟਾਪੂਆਂ ਦਿਨ ਗਿਣਤੀ ਵੱਧਦੀ ਦੇਖ ਕੇ ਇੱਥੋਂ ਦੇ ਗੋਰੇ ਤੇ ਪਰਦੇਸੀ ਮਜ਼ਦੂਰਾਂ ਵਿਚਕਾਰ ਖਿੱਚੋਤਾਣ ਜਿਵੇਂ ਕਿ ਹਾਂਗ ਕਾਂਗ, ਸਿੰਘਾਂ ਪੁਰ ਜਾ ਕੇ ਆਪਣੇ ਯਤਨ ਜਾਗੈ ਰੇਖਦੇ। ਰ ਸ਼ੁਰੂ ਹੋ ਗਈ। ਪੇਜਾਬੀ ਮਜ਼ਦੂਰ ਜਿਹੜੇ ਜ਼ਿਆਦਾ ਤਰ ਫੌਜੀ ਸਿੰਘ ਪੈਨਸ਼ਨੀਏਂ` ਦਰਸ਼ਨੀ ਖੁਲ੍ਹ ਬਾਬਾ ਗੁਰਦਿੱਤ ਸਿੰਘ ਜੀ: ਇਨਾਂ ਦਿਨਾਂ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਸਿੰਘਾ ਪੁਰ ਤੇ ਦਸਤਾਰਾਂ ਨਾਲ ਸਜੇ ਹੋਏ ਸਨ, ਸਗੋਰਕ ਤੌਰ ਤੇ ਤਕੜੇ ਤੇ ਮਿਹਨਤੀ ਸਨ। ਰੇਲਵੇ ਵਿੱਚ ਠੇਕੇਦਾਰੀ ਕਰਿਆ ਕਰਦੇ "ਨ। ਬਾਬਾ ਜੀ ਦਾ ਜਨਮ 1859 ਵਿੱਚ ਸਰਦਾਰ ਹੁਕਮ ਦਾੜੇ ਤੇ ਮਿੱਲ੍ਹਾਂ ਵਿੱਚ ਗੋਰਿਆਂ ਨਾਲੋ' ਘੋਟ ਪੈਸੇ ਲੈ ਕੇ ਮਜ਼ਦੂਰੀ ਕਰਦੇ ਸਨ। 1906 ਤੋਂ 1909 ਦੇ ੍‌ ਸਿੰਘ ਜੀ ਦੇ ਘਰ ਜ਼ਿਲ੍ਹਾ ਔਮਿ੍‌ਤਸਰ ਦੇ ਇੱਕ ਨਗਰ ਸਰਹਾਲੀ ਵਿੱਚ ਹੋਇਆ। ਇਨ੍ਹਾਂ ਦਾ ਦੌਰਾਨ ਜਾਪਾਨੀ, ਚੀਨੀ ਲੋਕਾਂ ਦੇ ਨਾਲ ਰਲ ਮਿਲ ਕੇ ਕੌਮ ਕਰਦਿਆਂ ਭਾਰਤੀਆਂ ਨੂੰ ਵੇਖ ਕੇ ਬਚਪਨ ਪੈਜਾਬ ਦੇ ਆਮ ਪੇਂਡੂ ਬੋਚਿਆਂ ਦੀ ਤਰ੍ਹਾਂ ਹੀ ਬੀਤਿਆ। ਆਪ ਜੀ ਬਚਪਨ ਤੋਂ ਹੀ ਇੱਥੇ ਦੀ ਸਰਕਾਰ ਦੀਆਂ ਐੱਖਾਂ ਵਿੱਚ ਏਸ਼ੀਅਨ ਲੋਕ ਰੜਕਨ ਲੌਂਗ ਪਏ। ਇਸ ਖ਼ਲਕ ਨੂੰ ਮੋਕੇ ਦਰਿੜ ਇਰਾਦੇ ਤੇ ਹੌਂਸਲੇ ਵਾਲੇ ਸਨ। 1870 ਦੀ ਗੱਲ ਹੈ ਕਿ ਪੈਜਾਬਵਿੱਚ ਵਰਖਾ ਨਾ । ਸਿਰਫ ਵਾਈਟ ਮੈਨਜ਼ ਕੋਟਗੇ ਭਾਵ ਗੋਰੇ ਚਿੱਟੇ ਬੰਦਿਆਂ ਦਾ ਮੁਲਕ ਬਨਾਉਣ ਦਾ ਯਤਨ ਹੁਣ ਦੇ ਕਾਰਨ ਬੜਾ ਹੀ ਭਿਆਨਕ ਕਾਲ ਪੈ ਗਿਆ। ਇਸ ਦੌਰਾਨ ਗੁਰਦਿੱਤ ਸਿੰਘ ਜੰ; ਦੇ ਕਰਨ ਲਈ ਨਵੇਂ ਕਾਨੂੰਨ ਬਣਾ ਦਿੱਤੇ ਗਈ 1. ੧ ਹਾਡੂਰਾਸ: 1908 ਵਿੱਚ ਸਰਕਾਰ ਨੌ ਇੱਕ ਚਾਲ ਚੌਲੀ ਤੇ ਸਾਰੇ ਭਾਰਤੀਆਂ ਨੂੰ ਹਾਂਡੂਰਾਸ ਪਿਤਾ ਜੀ ਭਾਈ ਹੁਕਮ ਸਿੰਘ ਜੀ ਰੁਟਾਾਰ ਕਰਨ ਲਈ ਮਲਾਇਆ ਚਲੇ ਗਏ। ਕੁਝ ਸਮੇਂ ਬਾਅਦ ਨੌਜਵਾਨ ਗੁਰਦਿੱਤ ਸਿੰਘ ਜੀ ਵੀਮਲਾਇਆ ਨੂੰ ਤੁਜ ਪਏ। ਉਥੇ ਪੁੰਜ ਕੇ ਇੰਕ ਚੀਨੀ ਜਦੋਂ ਕੁੱਝ ਪੂੰਜਹ ਜਮ੍ਹਾਂ ਹੋ ਗਈ ਤਦ ਇਨ੍ਹਾਂ ਨੇ ਟਾਪੂ ਭੇਜਣ ਦੀ ਸਕੀਮ ਬਣਾਈ, ਇਸ ਟਾਪੂ ਵਿੱਚ ਮਲੇਰੀਏ ਦਾ ਬਹੁਤ ਜ਼ੋਰ ਰਹਿੰਦਾ ਸੀ। ਮੋਛਰ, ਵਪਾਰੀ ਕੋਲ ਨੌਕਰੀ ਕਰਨੀਕੌਮ ਸ਼ੁਰੂਹੁਰੂ ਕਰਕਰ ਦਿੱਤੀ, ਦਿੱਤਾ। ਪੇਜਾਬ ਤੇ ਨੇੜੇ ਤੇੜੇ ਦੇ ਟਾਪੁਆਂ ਵਿੱਚ ਬਾਬਾ ਕੀੜੇ ਮਕੌੜੇ ਆਮ ਸਨ। ਪਾਣੀ ਦੀ ਬੜੀ ਹੀ ਘਾਟ ਸੀ। ਹਰ ਪੋਖੋਂ ਸਿਹਤ ਲਈ ਹਾਨੀਕਾਰਕ ਫੇਰੀ ਫਾਰਮ ਦਾ ਆਪਣਾ ਸੀ। ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਵਿੱਚ ਸੈਗਤਾਂ ਨੇ ਸਰਕਾਰ ਦੀ ਇਸ ਜੀਦੇ ਵਪਾਰਕ ਸਬੇਧ ਸਨ ਅਤੇ ਆਮ ਆਂਉਦੇ ਜਾਂਦੇ ਰਹਿੰਦੇ ਸਨ। ਦਸੈਬਰ 1913 ਦੀ ਗੋਲ ਬਦਨੀਤੀ ਦਾ ਪੁਰਜ਼ੋਰ ਖੈਡਨ ਕਰਨ ਦਾ ਫੈਸਲਾ ਕੀਟਾ। ਇਸ ਵਧੀਕੀ ਦਾ ਇੱਕ ਮੋਠ ਹੋ ਕੇ ਹੈ ਕਿ ਬਾਬ ਜੀ ਨੂੰ ਅਚਾਨਕ ਆਪਣੇ ਕਾਰੋ ਬਾਰੀ ਸਿਲਸਲੇ ਦੇ ਕਾਰਨ ਹਾਂਗ ਕਾਂਗ ਜਾਣਾ ਪੈ ਟਾਕਰਾ ਕਰਨ ਦਾ ਪੁਣ ਕੀਤਾ ਕਿ ਕੈਨੇਡਾ ਦੀ ਧਰਤੀ ਤੇ ਪਾਣ ਤਿਆਗ ਦਿਆਂਗੇ ਪਰ ਗਿਆ, 3 ਜਨਵਰੀ 1914 ਨੂੰ ਸਾਹਿਬ ਸੁ ਗੁਰੂ ਗੋਬਿੰਦ ਸਿਘ ਜੀ ਦਾ ਪੁਕਾਸ਼ ਉਤਸਵ ਸੀ। ਹਾਂਡੂਰਾਸ ਨਹੀਂ ਜਾਵਾਂਗੇ। ਕਾਫੀ ਸਮਾਂ ਜੋਦੋ-ਜਹਿਦ ਤੋਂ ਬਾਅਦ ਭਾਰਤੀਆਂ ਨੂੰ ਕਾਮਯਾਈ ਇਸ ਗੁਰਪੁਰਬ ਦੇ ਮੌਕੇ ਤੇ ਹਾਂਗ ਕਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਨੂੰ ਸਟੇਜ ਤੇ ਨਾਲ ਵਤੀਰਾ ਹੋਰ ਵੀ ਸਖਤ ਹੋ ਗਿਆ। ਪਾਂਉਦਿਆਂ ਹੋਇਆਂ ਦਰਸਾਇਆ ਕਿ ਹਰ ਗੁਰਸਿੱਖ ਦਾ ਧਰਮ ਇਸ ਗੋਲ ਦੀ ਮੈਗ ਕਰਦਾ ਹੈ, ਮਿਲੀ ਪਰ ਹਾਂਡੂਰਾਸ ਦੀ ਨੀਤੀ ਅਸਫਲ ਹੋਣ ਦੇ ਕਾਰਨ ਕੰ ਨੌਡਾ ਸਰਕਾਰ ਦਾ ਭਾਰਤੀਆਂ ਫ੍ਲਣ ਦਾ ਮੌਕਾ ਮਿਲਿਆ। ਉਨ੍ਹਾਂ ਦਸਮ ਪਾਤਸ਼ਾਹ ਜੀ ਦੇ ਜੀਵਨ, ਕਾਰਨਾਮਿਆਂ ਤੇ ਰੌਸ਼ਨੀ ਨਵਾਂ ਕਾਨੂੰਨ: ਕੈਨੇਡਾ ਦੀ ਸਰਕਾਰ ਨੌਂ 9 ਮਈ 1910 ਨੂੰ ਇੱਕ ਨਵਾਂ ਕਾਨੂੰਨ ਲਾਗੂ ਕਿ ਉਹ ਅਪਣੇ ਦੇਸ਼ ਨੂੰ ਅਜ਼ਾ? ਕਰਾਉਣ ਲਈ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕਰ ਦਿੱਤਾ ਜਿਸ ਅਨੁਸਾਰ ਕੇਵਲ ਉਹੀ ਵਿਦੇਸ਼ੀ ਕੈਨੇਡਾ ਵਿੱਚ ਆ ਸਕਦੇ ਹਨ ਜਿਹੜੇ ਕਿ ਕਰੇ। ਗੁਰਦੁਆਰਾ ਸਾਹਿਬ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਪੇਜਾਬੀ ਸੈਗਤ ਦੇ ਆਪਣੇ ਦੇਸ਼ ਵਿੱਚੋਂ ਜਹਾਜ਼ ਦੀ ਸਿੰਧੀ ਟਿਕਟ ਲੈ ਕੇ ਆਉਣ ਅਤੇ 200 ਦੋ ਸੌ ਡੌਲਰ ਨਕਦ ਰੂਪ ਵਿੱਚ ਜੁੜੇ ਹੋਏ ਸਨ ਜਿਹੜੇ ਕਿ ਕਈ ਮਹੀਨਿਆਂ ਤੋਂ` ਕੈਨੇਡਾ ਜਾਣ ਲਈ ਟਿਕਟਾਂ ਆਪਣੇ ਨਾਲ ਲਿਆਉਣ। ਉਸ ਸਮੇਂ ਕੈਨੇਡਾ ਤੇ ਭਾਰ= ਦੋਹਾਂ ਮੁਲਕਾਂ ਵਿੱਚ ਐਗਰੇਜ਼ੀ ਮਿਲਣ ਦੀ ਉਡੀਕ ਵਿੱਚ ਸਨ। ਇਨ੍ਹਾਂ ਸਭਨਾਂ ਨੇ ਬਾਬਾ ਜੀ ਨੂੰ ਆਪਣੀਆਂ ਅਕੁੜਾਂ ਹਕੂਮਤ ਸੀ। ਪਰ ਦੋਹਾਂ ਮੁਲਕਾਂ ਦੇ ਬਸ਼ਿੰਦਿਆਂ ਨੂੰ ਇਕੋ ਜਿਹੇ ਹੌਕ ਨਹੀਂ ਸਨ ਦਿੱਤੇ ਗਏ। ਪੈਸੇ ੍‌ਦੌਸੀਆਂ। ਬਬਾ ਜੀ ਨੇ ਭਰੋਸਾ ਦਿਵਾਇਆ ਕਿ ਅਸੀਂ ਕਿਸੇ ਜਹਾਜ਼ ਦਾ ਪ੍ਰਬੋਧ ਕਰਾਂਗੇ ਅਤੇ ਦੀ ਤਾਂ ਹਿੰਦੋਸਤਾਨੀਆਂ ਨੂੰ ਕੋਈ ਖਾਮ ਚਿੰਤਾ ਨਹੀਂ ਸੀ ਪਰ ਭਾਰਤ ਤੋਂ ਸਿੱਧਾ ਜਹਾਜ਼ ਕੋਈ ਕੈਨੇਡਾ ਦੀਆਂ ਸ਼ਰਤਾਂ ਅਨੁਸਾਰ ਉੱਥੇ ਪੁਜਾਂਗੇ। ਇੱਥੇ ਹੀ ਨੌਜਵਾਨ ਸੁ. ਦਲਜੀਤ ਸਿੰਘ ਜੀ ਨਹੀਂ ਸੀ ਚਲਦਾ, ਅਤੇ ਜਹਾਜ਼ੀ ਕੰਪਨੀਆਂ ਐਗਰੇਜ਼ੀ ਸਰਕਾਰ ਤੋਂ ਡਰਦੀਆਂ ਸਿੰਧਾ ਟਿਕਟ ਜਿਹੜੇ ਕਿ ਉੱਚ ਵਿਦਿਆ ਦੀ ਪਾਪਤੀ ਲਈ ਅਮਰੀਕਾ ਜਾ ਰਹੇ ਸਨ, ਇਨ੍ਹਾਂ ਦਾ ਵੀ ਬਾਬਾ ਨਹੀਂ ਸਨ ਦਿੰਦੀਆਂ। ਇਹ ਕਾਨੂੰਨ ਉਸ ਵੇਲੇ ਦੀ ਬਰਤਾਨਵੀ ਸਰਕਾਰ ਨੇ ਕੁਟਲ ਨੀਤੀ ਜੀ ਨਾਲ ਮੇਲ ਹੋਇਆ। ਪੇਜਾਬੀ ਮੁਸਾਫਿਰਾਂ ਦੇ ਨਾਲ ਦੁਖ ਸੁਖ ਸਾਂਝੇ ਕਰਨ ਤੋਂ ਬਾਅਦ ਇਨ੍ਹਾਂ ਨਾਲ ਵਫਾਦਾਰ ਹਿੰਦੋਸਤਾਨੀ ਪਰਜਾ ਉਤੇ ਬੜੀ ਹੀ ਸਖਤੀ ਤੇ ਬੇ-ਇਨਸਾਫੀ ਨਾਲ ਲਾਗੂ ਨੇ ਅਮਰੀਕਾ ਜਾਣ ਦਾ ਵਿਚਾਰ ਛੋਡ ਦਿੱਤਾ। ਬਾਬਾ ਜੀ ਨੇ ਦਲਜੀਤ ਸਿੰਘ ਜੀ ਨੂੰ ਪਹਿਲਾਂ ਕੀਤਾ। ਇਸ ਨਵੇਂ ਕਾਨੂੰਨ )ਤਾਬਿਕ ਕੈਨੇਡਾ ਵਿੱਤ ਭਾਰਤੀਆਂ ਦਾ ਦਾਖਲਾ ਲਗ ਭਗ ਆਪਣਾ ਨਿੱਜੀ ਸਕੌਤਰ ਤੇ ਫੋਰ ਕਾਮਾਗਾਟਾ ਮਾਰੂ ਦਾ ਸਕੇਤਰ ਥਾਪਿਆ। ਸੂ ਦਲਜੀਤ ਸਿੰਘ ਅਸੇਭਵ ਹੀ ਹੋ ਗਿਆ। ਕੈਨੇਡਾ ਵਿੱਚ ਲਗਾਤਾਰ ਤਿੰਨ ਸਾਲ ਰਹਿਣ ਵਾਲੇ ਨੂੰ ਵਸਨੀਕੀ ਜੀ ਨੌ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ ਚਿੱਠੀ ਪਤਰ ਰਾਹੀਂ ਤਾਲ ਮੇਲ ਕਰਕੇ ਹੋਕ ਪਰਾਪਤ ਹੋ ਜਾਂਦੇ ਸਨ। ਇਸ ਵੇਲੋਂ ਤੋਕ ਭਾਰਤੀ ਜ਼ਮੀਨਾਂ ਦੇ ਮਾਲਕ ਬਣ ਗਏ ਸਨ। ਸਲਾਹ ਪੁਛੀ ਤੇ ਦੇਸਿਆ ਕਿ ਅਸੀਂ ਜਹਾਜ਼ ਕਿਰਾਏ ਤੇ ਲੇ ਕੇ ਮੁਸਾਫਿਰਾਂ ਸਮੇਤ ਕੈਨੇਡਾ ਸੁਹਣੇ ਘਰਾਂ ਵਿੱਚ ਚੋਗਾ ਸਰਦਾ ਪੁੰਜਦਾ ਜੀਵਨ ਬਤੀਤ ਕਰਨ ਲੋਗ ਪਏ ਸਨ। ਕੈਨੇਡਾ ਦੇ ਆਉਣ ਦਾ ਪਰਗਰਾਮ ਬਣਾ ਰਹੇ ਹਾਂ। ਸੁਸਾਇਟੀ ਵਲੋਂ ਬੜਾ ਹੀ ਉਤਸ਼ਾਹ ਜਨਕ ਉੱਤਰ ਤੈ ਆਇਆ ਕਿ ਅਸੀਂ ਤੁਹਾਡੀ ਹਰ ਤਰਾਂ ਨਾਲ ਸਹਾਇਤਾ ਕਰਾਂਗੇ। ਤੁਸੀਂ ਕੈਨੇਡਾਆ ਜਾਓ। ਬਾਬਾ ਜੀ ਜਹਾਜ਼ ਦੇ ਪੁਬੰਧ ਵਿੱਚ ਜੁਟ ਗਏ। ਕਾਮਾਗਾਟਾ ਮਾਰੂ: 25 ਮਾਰਚ 1914 ਨੂੰ ਬੜੀਆਂ ਹੀ ਕਠਨਾਈਆਂ ਉਪੁੰਤ ਬਾਬਾ ਜੀ ਨੂੰ ਇੰਕ ਜਪਾਨੀ ਕੰਪਨੀ ਵਲੋਂ ਕਾਮਾਟਾਗਾਟਾ ਮਾਰੂ ਨਾਮ ਦਾ ਇੱਕ ਲਾਦੂ ਜਹਾਜ਼ 6 ਮਹੀਨੇ ਲਈ 11,000 ਗਿਆਰਾਂ ਹਜ਼ਾਰ ਡੌਲਰ ਫੀ ਮਹੀਨੇ ਕਿਰਾਏ ਤੇ ਮਿਲ ਗਿਆ। ਇਹ ਜਹਾਜ਼ ਕੋਇਲਾ ਢੋਣ ਵਾਲਾ ਲਾਦੂ ਜਹਾਜ਼ ਸੀ। ਇਸ ਲਈ ਮੁਸਾਫਿਰਾਂ ਦੀਆਂ ਲੋੜਾਂ ਤੇ ਸਹੂਲਤਾਂ ਨੂੰ ਮੁੱਖ ਰੋਖ ਕੇ ਸਾਗ ਸਫਾਈ ਤੇ ਮੁਰੇਮਤ ਕਰਵਾ ਕੇ ਜਹਾਜ਼ ਨੂੰ ਸਰਕਾਰੀ ਇੰਜਨੀਅਰਾਂ ਤੇ ਇਨਸਪੈਕਟਰਾਂ ਪਾਸੋਂ ਪਾਸ ਕਰਵਾਇਆ। ਲੁੜੀਂਦੀਆਂ ਵਸਤਾਂ ਖੁਰਾਕ ਤੇ ਪਾਣੀ ਦਾ ਪੂਰਾ ਪੁਬੇਧ ਕੀਤਾ। ਡਾਕਟਰ ਰਘੁਨਾਥ ਸਿੰਘ ਇਸ ਜਹਾਜ਼ ਦਾ ਮੁਸਾਫਿਰ ਸੀ। ਪਰ ਬਾਬਾ ਜੀ ਨੇ ਇਸ ਨੂੰ ਜਹਾਜ਼ ਦਾ ਡਾਕਟਰ ਨਿਯੁਕਤ ਕਰ ਲਿਆ। ਇਸ ਨੇ ਵੀ ਸਫਰ ਲਈ ਲੁੜੀਂਦੀਆਂ ਕੈਨੇਡਾ: 2 ਮਈ 1914 ਦੀ ਸਾਗਰ ਦੀ ਵਿਸ਼ਾਲ ਹਿੰਕ ਚੀਰਦਾ ਹੋਇਆ ਕਾਮਾਗਾਟਾ ਮਾਰੂ ਸਿੱਧਾ ਕੈਨੇਡਾ ਵਲ ਤੁਰ ਪਿਆ। 21 ਮਈ 1914 ਦੀ ਸ਼ਾਮ ਨੂੰ ਕੈਨੇਡਾ ਵਿਖੇ ਬਿ੍‌ਟਿਸ਼ ਕੁਲੰਬੀਆ, ਦੀ ਰਾਜਧਾਨੀ ਵਿਕਟੋਰੀਆ ਦੀ ਬੇਦਰਗਾਹ ਦੀ ਹੋਦ ਵਿੱਚ ਪਹੁਚ ਗਿਆ। ਪੋਜਦਿਆਂ ਸਾਰ ਹੀ ਕੈਨੇਡਾ ਇਮੀਂਗ੍ਰੇਸ਼ਨ ਵਿਭਾਗ ਦੀਆਂ ਪਹਿਰਾ ਕਿਸ਼ਤੀਆਂ ਨੇ ਜਹਾਜ਼ ਨੂੰ ਚਾਰ ਚੁਫੇਰਿਓਂ ਘੋਰ ਲਿਆ। ਮੁਸਾਫਿਰਾਂ ਦਾ ਸਵਾਗਤ ਕਰਨ ਆਏ ਹੋਏ ਕਿਸੇ ਵੀ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਕਿਸੇ ਵੀ ਯਾਤਰੂ ਨਾਲ ਨਹੀਂ ਮਿਲਣ ਦਿੱਤਾ ਗਿਆ। ਇਥੋਂ ਚੌਲ ਕੋ 70 ਮੀਲ ਦਾ ਸਫਰ ਕਰਨ ਉਪਤ 23 ਮਈ 1914 ਨੂੰ ਐਮ੍ਿਿਤ ਵੇਲੇ ਤੜਕੇ ਹੀ ਕਾਮਾਗਾਟਾ ਮਾਰੂ ਵੈਨਕੂਵਰ ਦੀ ਖਾੜੀ ( ਬੁਰਾੜ ਇਨਲੈਟ) ਵਿੱਚ ਜਾ ਪੋਜਾ। ਜਹਾਜ਼ ਨੂੰ ਬੇਦਰਗਾਹ ਤੋਂ ਤਕਰੀਬਨ 250 ਗਜ਼ ਹਟਵਾਂ ਖੜ੍ਹਾ ਕਰਨ ਦਾ ਹੁਕਮ ਮਿਲਿਆ। ਇਮੀਂਗੇਸ਼ਨ ਵਿਭਾਗ ਨੇ ਕੈਨੇਡੀਅਨ ਪੁਲੀਸ ਦੇ ਸਖਤ ਪਹਿਰੇ ਲਗਾ ਦਿੱਤੇ ਗਏ। ਦੂਰੋਂ ਨੇੜਿਓਂ ਬਹੁ-ਗਿਣਤੀ ਵਿੱਚ ਦਵਾਈਆਂ ਵਗੈਰਾ ਖੀਦ ਲਈਆ। ਦੁਖਦਾਇਕ ਗੋਲ ਇਹ ਹੋਈ ਕਿ ਇਹ ਡਾਕਟਰ ਕੈਨੇਡਾ ਦੇ ਵਸਨੀਕ ਭਾਰਤੀ ਇਨ੍ਹਾਂ ਮੁਸਾਫਿਰਾਂ ਦਾ ਸਵਾਗਤ ਕਰਨ ਲਈ ਹੁੰਮਹੁਮਾਂ ਕੇ ਪੌਜੇ ਵੇਨਕੂਵਰ ਪੁਜ ਕੇ ਕੈਨੇਡਾ ਦੀ ਸਰਕਾਰ ਦਾ ਮੁਖਬਰ ਬਣ ਗਿਆ ਸੀ। 30 ਮਾਰਚ 1914 ਨੂੰ ਕਾਮਾਗਾਟਾ ਮਾਰੂ ਦੇ ਤੁਰਨ ਦਾ ਐਲਾਨ ਕੀਤਾ ਗਿਆ ਸੀ। ਸਾਰੀ ਕਾਰਵਾਈ ਕਰਨ ਉਪਤ ਅਖੀਰ ਤੇ ਰਵਾਨਗੀ ਵਾਸਤੇ ਆਗਿਆ ਪੋਤਰ ਲਈ ਵੀ ਬੜੀਆਂ ਹੀ ਔਕੜਾਂ ਦਾ ਸਾਹਮਣਾ ਵਿੱਚ ਗ੍੍ਸੇ ਗਏ। ਉਨ੍ਹਾਂ ਦਾ ਸਾਰਾ ਹੀ ਉਤਸ਼ਾਹ ਜਿਵੇ: ਖਤਮ ਹੋ ਗਿਆ। ਗੋਰੇ ਸਿਪਾਹੀ ਜਹਾਜ਼ ਕਰਨਾ ਪਿਆ। ਬਾਬਾ ਜੀ ਦੇ ਕਮਰੇ ਦੀ ਤਲਾਸ਼ੀ ਲਈ ਗਈ। ਛਾਪੇ ਮਾਰੇ ਗਏ। ਬਾਬਾ ਜੀ ਨੂੰ ਕੈਦ ਵੀ ਕੀਤਾ ਗਿਆ। ਆਖਿਰ 4 ਅਪਰੈਲ 1914 ਨੂੰ ਆਗਿਆ ਪੋਤਰ ਮਿਲ ਗਿਆ। ਬਾਬਾ ਜੀ ਤੇ ਸੁ ਦਲਜੀਤ ਸਿਘ ਨੇ ਜਿਸ ਵੇਲੇ ਹਾਂਗ ਕਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੀ ਹਾਜ਼ਗੇ ਵਿੱਚ ਇਹ ਖੁਸ਼ਖਬਗੇ ਸੁਣਾਈ ਤਾਂ ਸਾਰੀ ਸੈਗਤ ਐਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਸਤਿ ਸੀ ਅਕਾਲ ਦੇ ਜੈ ਕਾਰਿਆਂ ਨਾਲ ਸਾਰਾ ਵਾਯੂ ਮੇਡਲ ਗੂੰਜ ਉਠਿਆ। ਸਾਰੀ ਸੇਗਤ ਨੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸਾ ਸੋਧਿਆ, ਤੇ ਮੁੱਖ ਵਾਕ ਤੋ ਬਾਅਦ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੋਖਿਆ ਗਿਆ। ਸੇਤ ਨਾਭ ਕੰਵਲ ਸਿੰਘ ਜੀ ਜਹਾਜ਼ ਦੇ ਗ੍ਰੰਥੀ ਸਿੰਘ ਥਾਪੇ ਗਏ। ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਅਗਵਾਈ ਦੇ ਨਾਲ 165 ਮੁਸਾਫਿਰ ਅਤੇ ਉਥੋਂ ਦੀ ਸਥਾਨਕ ਸੈਗਤ ਢੋਲਕੀ ਛੈਣਿਆਂ ਨਾਲ ਜੋਟੀਆਂ ਦੇ ਸ਼ਬਦ ਗਾਇਨ ਕਰਦੀ ਹੋਈ ਇਕ ਜਲੂਸ ਦੇ ਰੂਪ ਵਿੱਚ ਘਾਟ ਵਲ ਤੁਰ ਪਈ। ਹਵਾ ਦੇ ਫਰਾਟਿਆਂ ਨਾਲ ਸਮੁੰਦਰ ਦੇ ਪਾਣੀ ਵਿੱਚ ਖੜੇ ਗੁਰੂ ਨਾਨਕ ਜਹਾਜ਼ ਦਾ ਲਹਿਰਾ ਰਿਹਾ ਕੇਸਗੇ ਨਿਸ਼ਾਨ ਖਾਲਸਾ ਸ਼ਾਨ ਦੀ ਸ਼ੋਭਾ ਦੇ ਰਿਹਾ ਸੀ। ਜਹਾਜ਼ ਦੀ ਐਤਲੀ ਵਿਸਲ ਤੇ ਦੇ ਡੂੰਘੇ ਪਾਣੀ ਵਲ ਚੌਲ ਪਿਆ। ਮੁਸਾਫਿਰ ਜਹਾਜ਼ ਐਦਰ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੌਤਰ ਹੋ ਕੇ, ਦੀਵਾਨ ਲਗਾਂਦੇ, ਵਿਸ਼ਾਲ ਸਮੁੰਦਰ ਦੇ ਵਾਯੂ ਮੈਡਲ ਦਾ ਸਾਰਾ ਵਾਤਾ ਵਰਣ ਮਧੁਰ ਭਗੀਆਂ ਗੁਰਬਾਣੀ ਦੇ ਕੀਰਤਨ ਦੀਆਂ ਧੈਨਾਂ ਨਾਲ ਗੂੰਜ ਉਠਦਾ। ਇਓਂ ਦਿਨ ਚੜ੍ਹਦੇ ਤੇ ਰਾਤਾਂ ਪੈਂਦੀਆਂ ਗਈਆਂ। ਹੋਏ ਸਨ, ਸਾਕ ਸਬੇਧੀਆਂ ਨੂੰ ਉਤਰਨ ਤੇ ਕੀ ਦੇਣਾ ਸੀ ਕੁਝ ਮਿਟਾ ਦੀ ਮਿਲਣੀ ਲਈ ਵੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ। ਲੌਮੇ` ਸਫਰ ਦੇ ਥਕੋਵੇ` ਨਾਲ ਭੇਨੇ ਹੋਏ ਮੁਸਾਫਿਰ ਚਿੰਤਾ ਵਿੱਚ ਜਾ ਕੇ ਮੁਸਾਫਿਰਾਂ ਨੂੰ ਡਰਾਂਉਦੇ, ਧਮਕਾਂਉਦੇ ਤੇ ਝੂਠੀਆਂ ਖਬਰਾਂ ਅਖਬਾਰਾਂ ਵਾਲਿਆਂ ਨੂੰ ਦਿੰਦੇ। ਇਥੋਂ ਤੇਂਕ ਕਿ ਜਹਾਜ਼ ਦਾ ਜਪਾਨੀ ਕਪਤਾਨ ਯਾਮਾਮੋਟੋ ਤੇ ਡਾਕਟਰ ਰਘੁਨਾਥ ਸਿੰਘ ਵੀ ਗੋਰਿਆਂ ਨਾਲ ਰਲ ਗਏ। ਇਨ੍ਹਾਂ ਨੂੰ ਜਹਾਜ਼ `ਚੋਂ' ਉਤਰ ਕੇ ਆਉਣ ਜਾਣ ਦੀ ਖੁਲ੍ਹ ਮਿਲ ਗਈ। ਦਰਅਸਲ ਕੈਨੇਡਾ ਸਰਕਾਰ ਨੇ ਭਾਰਤ ਦੀ ਐਗਰੇਜ਼ੀ ਸਰਕਾਰ ਨਾਲ ਕਾਮਾਗਾਟਾ ਮਾਰੂ ਦੇ ਪੋਜਣ ਤੋਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਇਸ ਜਹਾਜ਼ ਨੂੰ ਬੇਦਰਗਾਹ ਤੇ ਨਹੀਂ ਲੋਂਗਣ ਦੇਣਾ। ਹਾਲਾਂਕਿ ਕਾਨੂੰਨ ਮੁਤਾਬਿਕ 200 ਡਾਲਰ ਵਾਲੀ ਸ਼ਰਤ ਪੂਗੇ ਸੀ। ਸਾਰੇ ਮੁਸਾਫਿਰ ਬਿਟਿਸ਼ ਸਬਜੈਕਟ ਵੀ ਸਨ ਲੇਕਿਨ ਫਿਰ ਵੀ ਖੁਲ੍ਹੇ ਆਮ ਵਿਤਕਰਾ ਕੀਤਾ ਜਾ ਰਿਹਾ ਸੀ। ਕੈਨੇਡਾ ਦੇ ਕਾਨੂੰਨ ਮੁਤਾਬਿਕ ਸੁਦਾਗਰ, ਪਰਚਾਰਿਕ, ਵਿਦਿਆਰਥੀ, ਸੈਲਾਨੀ ਤੇ ਸਰਕਾਰੀ ਕਰਿੰਦੇ ਕੈਨੇਡਾ ਦੀ ਧਰਤੀ ਤੇ ਉਤਰ ਸਕਦੇ ਸਨ। ਬਾਬਾ ਜੀ ਖੁਦ ਸੁਦਾਗਰ ਦੇ ਤੌਰ ਤੇ ਕੋਲਿਆਂ ਦਾ ਵਪਾਰ ਕਰਨ ਆਏ ਸਨ। ਵੰਨਕੂਵਰ ਦੀ ਸੈੇਗਤ ਇੱਕ ਇੱਕ ਮੁਸਾਫਿਰ ਲਈ ਮੂੰਹ ਮੋਗੀ ਜ਼ਮਾਨਤ ਦੇਣ ਲਈ ਤਿਆਰ ਸੀ। ਪਰ ਸਰਕਾਰ ਦੀ ਬਦਨੀਤੀ ਦੇ ਕਾਰਨ ਕੁਝ ਵੀ ਪੇਸ਼ ਨਹੀਂ ਸੀ ਜਾਂਦੀ। ਹਾਪਕਿਨਸਨ: ਹਾਪਕਿਨਸਨ ਇੰਮੀਂਗ੍ਰੇਸ਼ਨ ਵਿਭਾਗ ਦਾ ਇਨਸਪੈਕਟਰ ਅਤੇ ਭਾਰਤੀ ਔਗਰੇਜ਼ੀ ਤੇ ਕੈਨੇਡਾ ਸਰਕਾਰ ਦਾ ਜਾਸੂਸ ਸੀ। ਪੇਜਾਬੀ ਬੋਲੀ ਚੌਗੀ ਤਰ੍ਹਾਂ ਜਾਣਦਾ ਸੀ। ਪੇਜਾਬ ਪੁਲਿਸ ਵਿੱਚ ਨੌਕਰੀ ਵੀ ਕਰ ਚੁਕਾ ਸੀ। ਰਿਸ਼ਵਤ ਦਾ ਲਹੂ ਇਸ ਦੇ ਮੂੰਹ ਲੋਗਾ ਹੋਇਆ ਸੀ। ਇੱਕ ਦਿਨ ਇਹ ਜਹਾਜ਼ ਵਿੱਚ ਆ ਕੇ ਬਾਬਾ ਜੀ ਨੂੰ ਆਖਣ ਲੱੌਂਗਾ ਕਿ ' ਜੇ ਤੁਸੀਂ ਮੈਨੂੰ ਦੋ ਹਜ਼ਾਰ ਡੌਲਰ ਨਕਦ `ਦੇ ਦੇਵੋ ਤਾਂ ਮੁਸਾਫਿਰ ਉਤਾਰੇ ਜਾ ਸਕਦੇ ਹਨ ਪਰ ਇਹ ਗੋਲ ਸ਼ਘਈ: 8 ਅਪਰੈਲ 1914 ਨੂੰ ਕਾਮਾਗਾਟਾ ਮਾਰੂ ਸ਼ੇਘਈ, ਚੀਨ ਦੀ ਖਾੜੀ ਤੇ ਜਾ ਲੋਗਾ। ਤੁਹਾਡੇ ਤੇ ਮੇਰੇ ਵਿਚਕਾਰ ਹੀ ਰਹਿਣੀ ਚਾਹੀਦੀ ਹੈ `। ਬਾਬਾ ਜੀ ਨੇ ਉਤਰ ਦਿੱਤਾ ਕਿ ਇਹ ਸਜੇ ਅਤੇ ਸਥਾਨਕ ਸੈਗਤਾਂ ਦੇ ਨਾਲ ਵਿਚਾਰ ਵਟਾਂਦਰੇ ਹੋਏ। ' ਗਦਰ ਪਾਰਟੀ ' ਦਾ ਪਰਚਾਰ ਜੋ ਕੈਨੇਡਾ ਤੇ ਅਮਰੀਕਾ 'ਚ ਚੋਲ ਰਿਹਾ ਸੀ, ਉਹ ਹੁਣ ਤਕ ਇਨ੍ਹਾਂ ਟਾਪੂਆਂ ਵਿੱਚ ਵੀ ਪੁਜ ਚੁਕਾ ਸੀ। ` ਗਦਰ ` ਅਖਬਾਰ ' ਗਦਰ ਦੀ ਗੂੰਜ ' ਜੋਇਨਕਲਾਬੀ ਕਵਿਤਾਵਾਂ ਦਾ ਸੈਗ੍ਰਹਿ' ਸੀ। ਇਹ ਸਾਰਾ ਗਦਰੀ ਸਾਹਿਤ ਹਾਂਗ ਕਾਂਗ ਤੋਂ` ਚੌਲ ਕੇ ਵੈਨਕੂਵਰ ਤੱਕ ਲੌਗ ਭਗ ਹਰਇਕ ਬੇਦਰਗਾਹ ਤੋਂ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਨੂੰ ਪੁੋਜਦਾ ਰਿਹਾ। ਸਾਹਿਤ ਪੜ੍ਹਨ ਤੇ ਸੁਣਨ ਦੇ ਕਈ ਪਰਕਾਰ ਦੀਆਂ ਧਮਕੀਆਂ ਦੇ ਕੇ ਜਹਾਜ਼ ਵਿੱਚੋਂ ਉਤਰ ਗਿਆ। ਇਹ ਬੜਾ ਹੀ ਇੱਥੇ ਦੇ ਸ਼ਾਨ ਦਾਰ ਗੁਰਦੁਆਰਾ ਸਾਹਿਬ ਦੇ ਮੁਸਾਫਰਾਂ ਨੇ ਦਰਸ਼ਨ ਕੀਤੇ, ਵਿਸ਼ੇਸ਼ ਦੀਵਾਨ ਨਾਲ ਹਰ ਮੁਸਾਫਿਰ ਦੇ ਦਿਲ ਅਦਰ ਔਗਰੇਜ਼ੀ ਸਰਕਾਰ ਦੀ ਬਦਨੀਤੀ ਧਾਰੇ ਘਿਰਨਾ ਤੇ ਇਨਕਲਾਬੀ ਰੁਚੀਆਂ ਕੁੱਟ ਕੁੱਟ ਕੇ ਭਰੀਆਂ ਜਾ ਰਹੀਆਂ ਸਨ। 14 ਅਪਰੈਲ 1914ਨੂੰ ਜਹਾਜ਼ ਇਥੋਂ ਰਵਾਨਾ ਹੋ ਕੇ 19 ਅਪਰੈਲ 1914 ਨੂੰ ਮੌਜੀ ਦੀ ਬੇਦਰਗਾਹ ਤੇ ਜਾ ਲੋਗਾ। ਮੌਜੀ: ਇੱਥੇ ਪੁਜ ਕੇ ਬਾਬਾ ਜੀ ਨੇ ਜਹਾਜ਼ ਦੇ ਕਿਰਾਏ ਦੀਆਂ ਦੋ ਅਗਲੀਆਂ ਕਿਸ਼ਤਾਂ ਭਰੀਆਂ। ਵਿਉਪਾਰਿਕ ਦਰਿਸ਼ਟੀਕੋਨ ਦੇ ਪੇਖੋਂ ।5, 000 ਪੈਦਰਾਂ ਹਜ਼ਾਰ ਯੈਨ ( ਜਪਾਨੀ ਸਿੱਕਾ ) ਦਾ ਕੌਇਲਾ ਖੀਦ ਕੇ ਜਹਾਜ਼ ਵਿੱਚ ਲੋਂਦਿਆ ਗਿਆ, ਤਾਂ ਜੋ ਕੈਨੇਡਾ ਪੁੰਜ ਕੋ ਦੁਗਣੇ ਮੁਲ ਤੇ ਵੇਚਿਆ ਜਾ ਸਕੇ। ਇਥੇ ਹੀ ਬਾਬਾ ਜੀ ਦਾ ਮੇਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਅਤੇ ਪਰਸਿੱਧ ਦੇਸ਼ ਭਗਤ ਭਾਈ ਬਲਵੇਤ ਸਿੰਘ ਜੀ ਖੁਰਦਪੁਰ ਨਾਲ ਹੋਇਆ। ਹਿੰਦੋਸਤਾਨ ਦੀ ਅਜ਼ਾਦੀ ਦੇ ਸੈਘਰਸ਼ ਵਿੱਚ ਭਾਈ ਸਾਹਿਬ ਜੀ ਨੂੰ ਐਗਰੇਜ਼ੀ ਸਰਕਾਰ ਨੇ ਲਹੌਰ ਵਿਖੇ 1916 ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਦੀ ਸ਼ਹੀਦੀ ਕੈਨੇਡਾ ਦੇ ਸਿੱਖ ਇਤਿਹਾਸ ਵਿੱਚ ਹਮੇਸ਼ਾ ਹੀ ਅਮਰ ਰਹੇਗੀ। ਯੋਕੋਹਾਮਾ; ਕਾਮਾਗਾਟਾ ਮਾਰੂ 28 ਅਪਰੈਲ 1914 ਨੂੰ ਜਪਾਨ ਦੀ ਦੂਜੀ ਬੇਦਰਗਾਹ ਯੋਕੋਹਾਮਾ ਪੋਜ ਗਿਆ। 14 ਸਵਾਰੀਆਂ ਇੱਥੇ ਹੋਰ ਆ ਰਲੀਆਂ।ਨੌਜਵਾਨ ਮੁਸਾਫਿਰਾਂ ਦੀ ਕੋਲ ਗਿਣਤੀ 376 ਹੋ ਗਈ। ਜਿਸ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ। ਜਿਨ੍ਹਾਂ ਵਿੱਚ ਦੋ ਔਰਤਾਂ ਤੇ 4 ਬੋਚੇ ਸਨ। ਬਾਬਾ ਗੁਰਦਿੱਤ ਸਿਘ ਜੀ ਦਾ 6 ਵਰ੍ਹੇ ਦਾ ਭੁਝੈਗੀ ਬਲਵੇਤ ਸਿੰਘ ਵੀ ਸ਼ਾਮਲਸੀ। ਗੋਲ ਮੈਂ ਆਪਣੇ ਸਾਥੀਆਂ ਤੋਂ ਨਹੀਂ ਛੁਪਾ ਸਕਦਾ। ਤਦ ਉਹ ਗੁੌਸੇ ਵਿੱਚ ਭਰਿਆ ਹੋਇਆ ਬਦਨਾਮ ਤੇ ਸ਼ੈਤਾਨ ਦਿਮਾਗ ਵਾਲਾ ਅਫਸਰ ਸੀ। ਇਸ ਨੇ ਜਹਾਜ਼ ਦੇ ਮੁਸਾਫਿਰਾਂ ਦੀ ਆਪਸ ਵਿੱਚ ਫੁਟ ਪੁਆਉਣ ਦੀ ਪੂਰੀ ਕੋਸ਼ਿਸ ਕੀਤੀ। ਇੱਕ ਮੁਸਾਫਿਰ ਮੁਨਸ਼ੀ ਸਿਘ ਇਸ ਦੀਆਂ ਗੌਲਾਂ ਵਿੱਚ ਫਸ ਵੀ ਗਿਆ। ਹਾਪਕਿਨਸਨ ਨੇ ਆਪਣੀ ਚਾਲ ਚੋਲੀ ਤੇ ਇਸ ਪਾਸੋਂ ਕੈਨੇਡਾ ਉਤਰਨ ਲਈ ਅਰਜ਼ੀ ਦੁਆ ਦਿੱਤੀ ਤੇ ਮੁਕਦਮੇ` ਵਿੱਚ ਉਲਟੇ ਸਿੱਧੇ ਬਿਆਨ ਦੁਆ ਕੋ ਫੈਸਲਾ ਇਸ ਦੇ ਵਿਰੋਧ ਸੁਣਾ ਦਿੱਤਾ ਗਿਆ! ਇਸ ਨੂੰ ਕੈਨੇਡ' ਛੋਡ ਜਾਣ ਦਾ ਹੁਕਮ ਹੋ ਗਿਆ। ਇਸ ਮੁਕਦਮੇਂ ਦੇ ਫੈਸਲੇ ਦਾ ਹਵਾਲਾ ਦੇ ਕੇ ਇਮੀਂਗ੍ਰੇਸ਼ਨ ਵਿਭਾਗ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਜਾਣ ਦਾ ਨੋਟਿਸ ਦੇ ਦਿੱਤਾ। ਇਹ ਸਾਰੀ ਹੀ ਭੈੜੀ ਚਾਲ ਹਾਪਕਿਨਸਨ ਦੇ ਬਦ-ਦਿਮਾਗ ਦੀ ਸੀ। ਕੈਨੇਡਾ ਵਿੱਚ ਵਸਦੀ ਭਾਰਤੀ ਕਮਿਊਨਿਟੀ ਨੂੰ ਇਹ ਹਰ ਵੇਲੇ ਹੀ ਕਿਸੇ ਨਾ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਉਣ ਦਾ ਹੀ ਯਤਨ ਕਰਦਾ ਰਹਿਦਾ। ਇਥੋਂ ਤੋਕ ਕਿ ਇਹ ਕਈ ਵਾਰੀ ਭੇਸ ਬਦਲ ਕੇ ਪੰਜਾਬੀਆਂ ਵਿੱਚ ਜਾ ਬੈਠਦਾ, ਅਤੇ ਉਨ੍ਹਾਂ ਦੀਆਂ ਭੇਤ ਭਰੀਆਂ ਸਾਰੀਆਂ ਖਬਰਾਂ ਸਰਕਾਰ ਨੂੰ ਜਾ ਦੋਸਦਾ। ਭਾਰਤੀ ਇਸ ਤੋਂ ਬਹੁਤ ਹੀ ਤੰਗ ਆਏ ਹੋਏ ਸਨ। ਆਪਣੀਆਂ ਭੈੜੀਆਂ ਕਰਤੂਤਾਂ ਦੇ ਕਾਰਨ 21 ਅਕਤੂਬਰ 1914 ਨੂੰ ਸ੍ਰ ਮੇਵਾ ਸਿੰਘ ਲੇਪੋਕੇ ਦੇ ਹੋਥੀਂ ਕਚਿਹਰੀ ਵਿੱਚ ਗੋਲੀ ਦਾ ਸ਼ਿਕਾਰ ਬਣਿਆ। ਕੈਨੇਡਾ ਦੇ ਪਹਿਲੇ ਸਿੱਖ ਅਮਰ ਸ਼ਹੀਦ ਨੌਜਵਾਨ ਤਾਈ ਮੇਵਾ ਸਿੰਘ ਜੀ ਨੂੰ 11 ਜਨਵਰੀ 1915 ਵਿੱਚ ਵੈਨਕੂਵਰ ਵਿਖੇ ਫਾਂਸੀ ਦਿੱਤੀ ਗਈ। ਭਾਈ ਸਾਹਿਬ ਜੀ ਦੀ ਕੁਰਬਾਨੀ ਨੇ ਕੈਨੇਡਾ ਦੇ ਸਿਖ ਇਤਿਹਾਸ ਅਦਰ ਗੋਰਵ ਮਈ ਵਿਰਸਾ ਕਾਇਮ ਕਰ ਦਿੱਤਾ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪੁਧਾਨ ਭਾਈ ਭਾਗ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਐਦਰ ਸਜੇ ਦੀਵਾਨ ਵਿੱਚ 5 ਸਤੰਬਰ 1914 ਨੂੰ ਸਰਕਾਰ ਦੇ ਝੋਲੀ ਚੁਕ ਗੋਦਾਰ ਬੇਲਾ ਸਿੰਘ ਨੇ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਰੋਗੇ ਹੌਥੀਂ ਪਕੜਨ ਦੇ ਬਾਵਜੂਦ ਵੀ ਇਸ ਨੂੰ ਬਰੀ ਕਰ ਦਿੱਤਾ ਗਿਆ ਅਤੇ ਇਨਾਮ ਵਜੋਂ ਜ਼ਿਲ੍ਹਾ ਮਿਟਗੁਮਰੀ ਵਿੱਚ 4 ਮੁਰੋਬੇ ਵੀ ਸਰਕਾਰ ਵਲੋਂ` ਦਿੱਤੇ ਗਏ। ਐਤ 1933 ਵਿੱਚ ਜ਼ੂਨ ਦੇ ਮਹੀਨੇ ਬੋਬਰ ਹਰੀ ਸਿੰਘ ਸੂੰਢ ਦੇ ਹੋਥੋਂ ਮਾਰਿਆ ਗਿਆ। ਘਿਸ਼ਤ: 4 ਜੂਨ 1914 ਤੌਕ ਕਾਮਾਗਾਟਾ ਮਾਰੂ ਦੀ ਕਿਰਾਏ ਦੀ ਦੋ ਮਹੀਨੇ ਦੀ ਕਿਸ਼ਤ ਨੇ ਮੀਂਹ ਵਾਂਗ ਗੋਲੀਆਂ ਵਰ੍ਹਾਈਆਂ। ਇੱਥੇ ਹੀ ਬੋਸ ਨਹੀਂ ਬਲਕਿ ਗਰਮ ਉਬਲਦਾ ਪਾਣੀ ਪੇਪਾਂ 22,000 ਬਾਈ ਹਜ਼ਾਰ ਡੌਲਰ ਦੇਣੀ ਜ਼ਰੂਰੀ ਸੀ, ਅਤੇ ਇਹ ਕਿਸ਼ਤਾਂ ਕੋਇਲਾ ਵੇਚ ਕੇ ਰਾਹੀਂ ਮੁਸਾਫਿਰਾਂ ਤੇ ਸੁੌਂਟਿਆ ਜਾ ਰਿਹਾ ਸੀ। ਕਾਫੀ ਦੇਰ ਘਮਸਾਣ ਦਾ ਯੁੱਧ ਇੱਕ ਪਾਸੇ ਤੇ ਨਿਹੱਥੇ ਉਤਾਰਨੀਆਂ ਸਨ। ਪਰ ਕੈਨੇਡਾ ਦੀ ਸਰਕਾਰ ਬਾਬਾ ਜੀ ਨੂੰ ਜਹਾਜ਼ ਤੋਂ ਥੋਲੇ ਕੈਨੇਡਾ ਦੀ ਧਰਤੀ ਤੇ ਪੈਰ ਨਹੀਂ ਸੀ ਰੋਖਣ ਦਿੰਦੀ। ਇੱਕ ਵਧੀਕੀ ਤੇ ਬੇਇਨਸਾਫੀ ਤੇ ਹਰਜਾਨੇ ਬਾਬਤ ਮੁਸਾਫਿਰ ਕੋਇਲਿਆਂ ਨਾਲ ਤੇ ਦੂਜੇ ਪਾਸੇ ਗੋਲੀਆਂ ਤੇ ਉਬਲਦੇ ਪਾਣੀ ਦਾ ਹੁੰਦਾ ਰਿਹਾ। ਦੋਵੇ ਪਾਸੇ ਕਾਫੀ ਗਿਣਤੀ ਵਿੱਚ ਫੌਂਟੜ ਹੋਏ। ਇਤਿਹਾਸ ਵਿੱਚ ਔਗਰੇਜ਼ਾਂ ਦੀ ਨੌਵੀ, ਜਲ ਸੈਨਾਨੇ ਔਗਰੇਜ਼ੀ ਰਾਜ ਦੇ ਬਸ਼ਿੰਦਿਆਂ ਤੇ ਐਗਰੇਜ਼ਾਂ ਦੇ ਮੁਲਕ ਵਿੱਚ ਹੀ ਹਮਲਾ ਕੀਤਾ। ਮੁਸਾਫਿਰ ਤੇ ਬਾਬਾਜੀ ਨੇ ਕੈਨੇਡਾ ਦੇ ਇਮੀਂਗ੍ਰੇਸ਼ਨ ਵਿਭਾਗ ਤੇ ਦਾਅਵਾ ਕਰਨਾ ਚਾਹਿਆ। ਖਾਲਸਾ ਨਹੀਂ ਦਿੱਤਾ ਗਿਆ। ਕਾਮਾਗਾਟਾ ਮਾਰੂ ਬਾਰੇ ਪੂਰੇ ਹਾਲਾਤ ਜਾਣੂ ਹੋਣ ਤੋਂ ਬਿਨਾ ਵਕੀਲ ਨੇਵੀ ਇੱਕੋ ਰਾਜੇ ਦੀ ਰਈਅਤ ਸਨ ਭਾਰਤ ਤੇ ਕੈਨੇਡਾ ਵਿੱਚ ਇੱਕੌ ਸਰਕਾਰ ਦਾ ਭੇਡਾ ਭੁਲ ਰਿਹਾ ਸੀ। ਦੋਹਾਂ ਨੂੰ ਇੱਕੋ ਜਿਹੇ ਹੋਕ ਪਾਪਤ ਹੋਣੇ ਚਾਹੀਦੇ ਸਨ। ਪਰ ਹਿੰਦੋਸਤਾਨੀ ਮੁਸਾਫਰਾਂ ਨਾਲ ਤੇ ਗੈਰ ਮੁਲਕਾਂ ਦੇ ਵਸਨੀਕਾਂ ਤੋ` ਵੀ ਬਦਤਰ ਸਲੂਕ ਕੀਤਾ ਗਿਆ। ਗੁਰੂ ਦੀ ਕਿਰਪਾ ਹਨੇਰੇ ਵਿੱਚ ਹੀ ਲੜਦਾ ਰਿਹਾ ਅਖੀਰ ਨਿਰਾਸ਼ਤਾ ਹੋਈ। ਜਹਾਜ਼ ਦੇ ਮੁਸਾਫਿਰਾਂ ਤੇ ਐਨੀ ਸਖਤੀ ਵਰਤੀ ਜਾ ਰਹੀ ਸੀ ਕਿ ਬਾਬਾ ਜੀ ਲਈ ਜਹਾਜ਼ ਦੀ ਕਿਸ਼ਤ ਤਾਰਨੀ ਬੜੀ ਔਖੀ ਸੀ। ਸਦਕਾ ਮੁਸਾਫਿਰਾਂ ਦੀ ਜਿੱਤ ਹੋਈ ਤੇ ਇੱਕ ਵਾਰੀ ਫੇਰ ਸਤਿ ਸੀ ਅਕਾਲ ਦੇ ਜੈਕਾਰਿਆਂ ਨਾਲ ਕਾਲੀ ਬੋਲੀ ਹਨੇਰੀ ਰਾਤ ਗੂੰਜ ਉਠੀ। ਇਹ ਖਬਰ ਸਾਰੀ ਦੁਨੀਆਂ ਵਿੱਚ ਫੈਲ ਗਈ ਕਿ ਤੁੰਖੇ ਸੋ ਇਨ੍ਹਾਂ ਇਸ ਸਬੇਧੀ ਭਾਈ ਬਲਵੰਤ ਸਿੰਘ ਜੀ ਨਾਲ ਲਿਖਾ ਪੜ੍ਹੀ ਸ਼ੁਰੂ ਕੀਤੀ। ਗੋਰੇ ਸਿਪਾਹੀ ਪੈਸੇ ਦੇ ਲਾਲਚ ਨਾਲ ਚਿੱਠੀਆਂ ਏਧਰ ਓਧਰ ਪਹੁੰਚਾ ਦਿੰਦੇ ਸਨ। 3 ਜੂਨ 1914 ਨੂੰ ਖਾਲਸਾ ਤਿਹਾਏ ਬੇ-ਹਥਿਆਰ ਭਾਰਤੀਆਂ ਨੇ ਹਥਿਆਰਬੇਦ ਕੈਨੇਡਾ ਪੁਲਿਸ ਵਾਲਿਆਂ ਨੂੰ ਕੋਇਲੇ ਦੀਵਾਨ ਸੁਸਾਇਟੀ ਵੇਨਕੂਵਰ ਦੀ ਸਹਾਇਤਾ ਨਾਲ ਇੱਕ ਲਾਇਕ ਜੇ.ਈ.ਬਰਡ ਵਕੀਲ ਕੀਤਾ ਗਿਆ। ਪਰ ਮੁਕਦਮੇ` ਦੇ ਦੌਰਾਨ ਵਕੀਲ ਨੂੰ ਬਾਬਾ ਜੀ ਨਾਲ ਇਕ ਵਾਰੀ ਵੀ ਮਿਲਨ ਮਾਰ ਮਾਰ ਕੇ ਹੀ ਭਜਾ ਛੌਂਡਿਆ। ਇਸ ਘਟਨਾ ਤੋਂ` ਉਪੋਤ ਇਮੀਂਗ੍ਰੇਸ਼ਨ ਵਿਭਾਗ ਨੇ ਕੈਨੇਡਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜੇ। ਜਿਸ ਵਿੱਚ ਦੀ ਰਾਜਧਾਨੀ ਔਟਵਾ ਸਰਕਾਰ ਤੋ` ਫੋਜ਼ੀ ਮਦਦ ਮੋਗੀ ਤੇ ਲਿਖਿਆ ਕਿ ਮੁਸਾਫਿਰ ਬਾਗੀ ਹੋ ਲਗ ਭਗ 700 ਦੇ ਕਰੀਬ ਸੈਗਤ ਹਾਜ਼ਰ ਹੋਈ। ਇਸ ਸੇਕਟ ਦੇ ਸਮੇਂ 5000 ਪੇਜ ਹਜ਼ਾਰ ਡੌ ਲਰ ਦੀ ਰਕਮ ਇਕੋਠੀ ਹੋਈ ਤੇ 50,000 ਪਜਾਹ ਹਜ਼ਾਰ ਡੌਲਰ ਦਾ ਵਾਅਦਾ ਕੀਤਾ ਗਿਆ। ਕਾਮਾਗਾਟਾ ਮਾਰੂ ਸਹਾਇਕ ਕਮੇਟੀ ਬਣਾਈ ਗਈ। ਬਾਬਾ ਜੀ ਨੇ ਜਹਾਜ਼ ਦਾ ਨਵਾਂ ਪਟਾ ਸੂ ਗਈਆਂ। ਸਰਕਾਰੀ ਪੋਧਰ ਤੇ ਫੌਜੀ ਤਿਆਰੀਆਂ ਸ਼ੁਰੂ ਹੋ ਗਈਆਂ। ਵੈਨਕੂਵਰ ਦੇ ਭਾਰਤੀ ਭਾਗ ਸਿੰਘ ਜੀ ਤੇ ਮਿ. ਹਸਨ ਰਹੀਮ ਦੇ ਨਾਂ ਕਰ ਦਿੱਤਾ। ਨਵੇਂ ਪਟੇਦਾਰਾਂ ਨੇ ਜਹਾਜ਼ ਦੀ ਕਿਸ਼ਤ ਉਤਾਰ ਦਿੱਤੀ। ਤਸ਼ੋਦਦ: ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਦਾ ਰਾਸ਼ਨ ਪਾਣੀ ਖਤਮ ਹੋ ਚੁਕਾ ਸੀ। ਮੁਸਾਫਿਰ ਭੂਖ ਤੇ ਪਿਆਸ ਨਾਲ ਤੜਫ ਰਹੇ ਸਨ। ਪਰ ਜਪਾਨੀ ਕਪਤਾਨ ਤੇ ਨੌਕਰ ਗੁਲਸ਼ੋਰੇ ਉਡਾਂਉਦੇ ਸਨ। ਮੁਸਾਫਿਰਾਂ ਨੂੰ ਫਾਕੇ ਕੋਟੰਦਿਆਂ ਚਾਰ ਦਿਨ ਬੀਤ ਚੁਕੇ ਸਨ। ਗਰਮੀਂ ਦੀ ਰੁਤ ਪਾਣੀ ਲਈ ਵਿਆਕੁਲ ਤੂਖ ਨਾਲ ਵਿਲ੍ੂ` ਵਿਲ੍ਹਂ ਕਰਦੇ ਬੋਚਿਆਂ ਸਮੇਤ ਸਾਰੇ ਮੁਸਾਫਿਰਾਂ ਦਾ ਬੁਰਾ ਹਾਲ ਹੋ ਰਿਹਾ ਸੀ। ਇੱਥੋਂ ਦੀ ਮੋਜੂਦਾ ਸਰਕਾਰ ਦਾ ਵਿਤਕਰੇ ਭਰਿਆ ਵਰਤਾਰਾ ਹੀ ਨਹੀਂ ਬਲਕਿ ਇਨਸਾਨੀਅਤ ਵੀ ਗਿਰ ਚੁਕੀ ਸੀ। ਬਿਪਤਾ ਦੇ ਮਾਰੇ ਮੁਸਾਫਿਰਾਂ ਦਾ ਹਸ਼ਰ ਵੇਖਣ ਲਈ ਬੈਦਰਗਾਹ ਤੇ ਤਮਾਸਬੀਨ ਗੋਰਿਆਂ ਦੀ ਹਰ ਵੇਲੇ ਚਹਿਲ ਪਹਿਲ ਲੋਂਗੀ ਰਹਿਦੀ। ਸਹਾਇਤਾ: ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰਾਂ ਦੀਆਂ ਇਹ ਮੁਸੀਬਤਾਂ ਭਰੀਆਂ ਦੁਖਦਾਇਕ ਖਬਰਾਂ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਪਹੁੰਚਦੀਆਂ ਰਹਿੰਦੀਆਂ ਸਨ। ਅਖੀਰ ਦੀਵਾਨ ਵਿੱਚ ਸੇਗਤਾਂ ਨੇ ਫੈਸਲਾ ਕੀਤਾ ਕਿ ਕਿਵੇਂ ਨਾ ਕਿਵੇਂ ਅਸਾਂ ਜਹਾਜ਼ ਵਿੱਚ ਰਾਸ਼ਨ ਤੇ ਪਾਣੀ ਜ਼ਰੂਰ ਹੀ ਪਹੁੰਚਾਉਣਾ ਹੈ। ਪੁਲਿਸ ਦੀਆਂ ਨਜ਼ਰਾਂ ਤੋ` ਬਚ ਕੇ ਰਾਸ਼ਨ ਖੀਦਿਆ ਗਿਆ। ਪਾਣੀ ਦੇ ਪੀਪੇ ਭਰ ਕੇ ਤਿਆਰ ਕੀਤੇ ਗਏ। ਕਾਫੀ ਪੈਸੇ ਦੇ ਕੋ ਅਗਨਬੋਟ ਵਾਲੇ ਨਾਲ ਗੋਲ ਮਿੱਥ ਲਈ ਗਈ। ਰਾਤ ਦੇ ਹਨੇਰੇ ਵਿੱਚ ਬੜੀ ਹੀ ਹੁਸ਼ਿਆਗੇ ਨਾਲ ਸੁ ਹਰਨਾਮ ਸਿੰਘ ਝੋਡਾ ਤੇ ਦੋ ਹੋਰ ਸੇਵਾਦਾਰਾਂ ਨੇ ਰਲ ਕੇ ਅਗਨਬੋਟ ਰਾਹੀਂ ਭੁਖਿਆਂ, ਤਿਹਾਇਆਂ ਮੁਸਾਫਿਰਾਂ ਨੂੰ ਰਾਸ਼ਨ ਤੇ ਪਾਣੀ ਪਹੁੰਚਾਉਣ ਦੀ ਸੇਵਾ ਕੀਤੀ। ਸੇਵਾ ਸਫਲ ਹੋ ਗਈ। ਪੁਲਿਸ ਨੇ ਇਨ੍ਹਾਂ ਸੇਵੇ/ਦਾਰਾਂ ਨੂੰ ਗ੍ਰਿਫਤਾਰ ਕਰ ਲਿਆ। ਹਫਤੇ ਦੀ ਹਵਾਲਾਤ ਮਗਰੋਂ ਜ਼ਮਾਨਤਾਂ ਹੋ ਗਈਆਂ। 21 ਜੂਨ 1914 ਨੂੰ ਡੋਮੀਂਨੀਅਨ ਹਾਲ ਵਿੱਚ ਰੋਸ ਵਜੋਂ ਵੈਨਕੂਵਰ ਨਿਵਾਸੀਆਂ ਨੇ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਤੇ ਹੋ ਰਹੇ ਜ਼ੁਲਮਾਂ ਦੇ ਸਬੇਧ ਵਿੱਚ ਇਕੇਤ੍ਰਤਾ ਕੀਤੀ। ਜਿਸ ਵਿੱਚ ਕੈਨੇਡਾ ਸਰਕਾਰ ਦੀ ਨੀਤੀ ਨੂੰ ਖੂਬ ਭੈਡਿਆ ਗਿਆ। ਇਸ ਮੀਟਿੰਗ ਵਿੱਚ ਹਮਦਰਦ ਗੋਰੇ ਵੀ ਸ਼ਾਮਲ ਹੋਏ। ਕੈਨੇਡਾ ਸਰਕਾਰ ਵਲੋਂ ਭਾਰਤੀ ਮੁਸਾਫਿਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਮੁਸਾਫਿਰਾਂ ਨੂੰ ਭੁੱਖੋ ਤਿਹਾਏ ਸਮੇਦਰ ਵਿੱਚ ਕੈਦ ਕਰ ਛੱਡਣ ਦੀਆਂ ਖਬਰਾਂ ਸਾਗੀ ਦੁਨੀਆਂ ਵਿੱਚ ਫੈਲ ਰਹੀਆਂ ਸਨ। ਤਕਰੀਬਨ ਸਾਰੀਆਂ ਹੀ ਰਾਜਸੀ ਸੈਸਥਾਵਾਂ ਨੇ ਕਾਮਾਗਾਟਾ ਮਾਰੂ ਦੇ ਸਬੇਧ ਵਿੱਚ ਮਤੇ ਪਾਸ ਕਰਕੇ ਐਗਰੇਜ਼ੀ ਸਰਕਾਰ ਦਾ ਧਿਆਨ ਇਸ ਪਾਸੇ ਦੁਆਇਆ। ਸਿੱਟੇ ਵਜੋਂ ਮੁਸਾਫਿਰਾਂ ਨੂੰ ਸਰਕਾਰੀ ਪਹਿਰੇ ਹੇਠ ਰਾਸ਼ਨ ਪਾਣੀ ਮੋਗਵਾਉਣ ਦੀ ਖੁਲ੍ਹ ਦੇ ਦਿੱਤੀ ਗਈ। ਜਿਸ ਦਾ ਖਰਚਾ ਨਵੇਂ ਪਟੇਦਾਰਾਂ ਪਾਸੋਂ ਵਸੂਲ ਕੀਤਾ ਜਾਂਦਾ। ਗਏ ਹਨ। ਦੋ ਦਿਨਾ ਦੇ ਐਦਰ ਹੀ ਐਦਰ ਕੈਨੇਡੀਅਨ ਫੌਜੀ ਪਲਟਨਾ ਵੈਨਕੂਵਰ ਪੁਜ ਵਸਨੀਕ ਅਤੇ ਜਹਾਜ਼ ਦੇ ਮੁਸਾਫਿਰ ਆਉਣ ਵਾਲੀ ਬੜੀ ਵੱਡੀ ਮੁਸੀਬਤ ਦੀ ਟੋਕਰ ਲਈ ਦਲੇਰੀ ਨਾਲ ਮੁਕਾਬਲਾ ਕਰਨ ਦੀ ਵਿਓਤ ਬਣਾ ਕੇ ਤਿਆਰ ਬਰ ਤਿਆਰ ਹੋ ਗਏ। ਰੇਨਬੇ: 21 ਜੁਲਾਈ 1914 ਦੀ ਸਵੇਰ ਨੂੰ ਕੈਨੇਡਾ ਦੀ ਸਰਕਾਰ ਨੇ ਰੇਨਬੋ ਨਾਮ ਦਾ ਇੱਕ ਜੰਗੀ ਜਹਾਜ਼ ਜਿਸ ਦੇ ਤੋਪਖਾਨੇ ਦਾ ਮੂਹ ਕਾਮਾਗਾਟਾ ਮਾਰੂ ਵਲ ਕੀਤਾ ਹੋਇਆ ਸੀ, ਵੈਨਕ੍ਰਵਰ ਦੀ ਖਾੜੀ ਵਿੱਚ ਲਿਆ ਖੜ੍ਹਾ ਕੀਤਾ। ਰੇਨਬੋ ਦੇ ਇੱਕ ਫੌਜੀ ਅਫਸਰ ਨੇ ਬਾਬਾ ਜੀ ਨੂੰ ਸੈਦੇਸ਼ ਭੇਜਿਆ ਕਿ ਤੁਹਾਨੂੰ ਦੋ ਘੰਟੇ ਦੀ ਮੁਹਲਤ ਦਿੱਤੀ ਜਾਂਦੀ ਹੈ। ਇਨ੍ਹਾਂ ਦੋ ਘੰਟਿਆਂ ਦੇ ਐਦਰ ਹੀ ਇਹ ਬੇਦਰਗਾਹ ਛੋਡ ਜਾਵੇਂ ਨਹੀਂ ਤੇ ਤੋਪ ਦੇ ਗੋਲਿਆ ਨਾਲ ਤੁਹਾਨੂੰ ਸਭ ਨੂੰ ਭੁਨ ਦਿੱਤਾ ਜਾਵੇਗਾ। ਮੁਸਾਫਿਰਾਂ ਨੇ ਬੜੇ ਹੀ ਹੌਸਲੇ ਨਾਲ ਇਸ ਵੰਗਾਰ ਨੂੰ ਸਵੀਟ:-ਰ ਕੀਤਾ। ਬਾਬਾ ਜੀ ਨੇ ਮੋੜਵਾਂ ਉੱਤਰ ਭੇਜਿਆ ਕਿ ਅਸੀਂ ਭੁੱਖੇ ਤਿਹਾਏ ਇੱਥੋਂ ਤੁਰਨ ਲਈ ਤਿਆਰ ਨਹੀਂ ਹਾਂ। ਜੇ ਸਰਕਾਰ ਸਾਨੂੰ ਰਸਤੇ ਲਈ ਰਾਸ਼ਨ ਪਾਣੀ ਦੇ ਦੇਵੇ ਤਾਂ ਅਸੀਂ ਔਜ ਹੀ ਚਲੇ ਜਾਂਦੇ ਹਾਂ। ਰਸਤੇ ਵਿੱਚ ਭੁਖੇ ਤੇ ਤਿਹਾਏ ਮਰਨ ਨਾਲੋਂ ਸੂਰ ਬੀਰਾਂ ਵਾਂਗ ਇੱਥੇ ਮਰ ਕੇ ਸ਼ਹੀਦ ਹੋਣਾ ਚੰਗਾ ਸਮਝਦੇ ਹਾਂ। ਦੋ ਘਟੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਰੇਨਬੋ ਵਿੱਚੋਂ ਬੈਂਡ ਦੀਆਂ ਮਾਤਮੀਂ ਧੇਨਾ ਸੁਣਾਈ ਦੇਣ ਲੌਂਗ ਪਈਆਂ ਪਰ ਮੁਸਾਫਿਰ ਅਡੋਲ ਰਹੇ। ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰੇ ਮੁਸਾਫਿਰ ਇਕੌਤਰ ਹੋਏ। ਗ੍ਰੰਥੀ ਸਿੰਘ ਜੀ ਨੇ ਅਰਦਾਸਾ ਸੋਧਿਆ ਮੁਖ ਵਾਕ ਤੋਂ ਉਪਤ ਹਰ ਮੁਸਾਫਿਰ ਸ਼ਹੀਦੀ ਪਾਉਣ ਲਈ ਤਿਆਰ ਬਰ-ਤਿਆਰ ਹੋ ਗਿਆ। ਜੰਗੀ ਜਹਾਜ਼ ਦੇ ਫੌਜੀਆਂ ਨੇ ਸੜਦਾ ਬਲਦਾ ਪਾਣੀ ਨਿਹੇਥੇ ਮੁਸਾਫਿਰਾਂ ਦੇ ਉਤੇ ਸੁਟਣਾ ਸ਼ੁਰੂ ਕਰ ਦਿੱਤਾ। ਤੋਪ ਦਾ ਮੂੰਹ ਘੜੀ ਮੁੜੀ ਮੁਸਾਫਿਰਾਂ ਵਲ ਨੂੰ ਘੁਮਾਂ ਘੁਮਾ ਕੇ ਕੀਤਾ ਜਾਣ ਲੋਂਗਾ ਮਸ਼ੀਨ ਗੈਨਾ ਤੇ ਬੈਦੂਕਾਂ ਨਾਲ ਮੁਸਾਫਿਰਾਂ ਨੂੰ ਡਰਾਉਣ ਦੀ ਕੋਸ਼ਿਸ ਕੀਤੀ ਗਈ। ਮੁਸਾਫਿਰਾਂ ਦੀ ਦਰਿੜਤਾ ਵੇਖ ਕੇ ਜੰਗੀ ਬੇੜੇ ਦੇ ਜਰਨੈਲ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮੁਸਾਫਿਰ ਡਰਨ ਵਾਲੇ ਨਹੀਂ। ਮਰਨ ਮਾਰਨ ਲਈ ਤਿਆਰ ਬੈਠੇ ਹਨ। ਤਦ ਉਸ ਨੇ ਸਾਰੇ ਹਾਲਾਤ ਸਰਕਾਰ ਨੂੰ ਦੋਸੇ ਤੇ ਕਿਹਾ ਕਿ ਕਾਮਾਗਾਟਾ ਮਾਰੂ ਤੇ ਹਮਲਾ ਕਰਨ ਨਾਲ ਮੁਸਾਫਿਰਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਹੌੋ੩ਝ ਆ ਸਕਣਗੀਆਂ ਅਤੇ ਇਸ ਜਹਾਜ਼ ਦੇ ਵਿੱਚ 30, 40 ਦੇ ਕਰੀਬ ਜਪਾਨੀ ਕਰਮਚਾਰੀ ਵੀ ਹਨ। ਜਦੋਂ ਸਰਕਾਰ ਦੇ ਸਾਰੇ ਹੀਲੇ ਨਾਕਾਮ ਹੋ ਗਏ ਤਾਂ ਰੇਨਬੋ ਜੰਗੀ ਜਹਾਜ਼ ਨੂੰ ਕਾਮਾਗਾਟਾ ਮਾਰੂ ਤੋਂ ਦੂਰ ਹਟਾ ਲਿਆ ਗਿਆ। ਕਾਮਾਗਾਟਾ ਮਾਰੂ ਦੇ ਮੁਸਾਫਿਰ ਆਪਣੇ ਘਰਾਂ ਦਾ ਸੋਭ ਕੁਝ ਵੇਚ ਵੱਟ ਕੇ ਚੈਗੇ ਰੁਜ਼ਗਾਰ ਦੀ ਭਾਲ ਵਿੱਚ ਨਿਕਲੇ ਸਨ, ਤਾਂ ਕਿ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਪਰ ਸਿਰਫ 34 ਮੁਸਾਫਿਰਾਂ ਨੂੰ ਹੀ ਕੈਨੇਡਾ ਉਤਰਨ ਦੀ ਆਗਿਆ ਮਿਲੀ ਬਾਕੀ ਕਿਸੇ ਵੀ ਮੁਸਾਫਿਰ ਨੂੰ ਕੈਨੇਡਾ ਦੀ ਧਰਤੀ ਦੀ ਛੋਹ ਤੌਕ ਵੀ ਹਾਸਲ ਨਹੀਂਹੋ ਸਕੀ। ਸੀ-ਲਾਇਨ: 18 ਜ਼ੁਲਾਈ 1914 ਦੀ ਰਾਤ ਨੂੰ ਪਹਿਰਾ ਦੇ ਰਹੇ ਜਹਾਜ਼ ਦੇ ਮੁਸਾਫਿਰਾਂ ਦੀ ਵਾਪਸੀ: ਇਮੀਗ੍ਰੇਸ਼ਨ ਵਿਭਾਗ ਦੇ ਰਾਹੀਂ ਔਟਵਾ ਤੋਂ ਬਾਬਾ ਜੀ ਨੂੰ ਸਿੱਧੀਆਂ ਤਾਰਾਂ ਨਜ਼ਰ ਇੱਕ ਜੰਗੀ ਬੇੜੀ ਤੇ ਪਈ ਜੋ ਬੜੀ ਹੀ ਤੇਜ਼ੀ ਨਾਲ ਕਾਮਾਗਾਟਾ ਮਾਰੂ ਵਲ ਵਧੀ ਆ ਰਹੀ ਸੀ। ਵੇਖਦਿਆਂ ਵੇਖਦਿਆਂ ਸੀ-ਲਾਇਨ ਦੀ ਜੰਗੀ ਬੇੜੀ ਡੇਢ ਦੋ ਸੌ ਦੇ ਕਰੀਬ ਹਥਿਆਰ ਆਈਆਂ ਜਿਸ ਰਾਹੀਂ ਕਾਮਾਗਾਟਾ ਮਾਰੂ ਨੂੰ ਵਾਪਸ ਲੈ ਜਾਣ ਦੀ ਮਗ ਕੀਤੀ ਗਈ। ਬਾਬਾ ਜੀ ਨੇ ਤਿੰਨ ਸ਼ਰਤਾਂ ਉੱਤਰ ਵਜੋਂ ਲਿਖ ਕੇ ਭੇਜੀਆਂ।1. ਵੇਨਕੂਵਰ ਤੋਂ ਹਾਂਗ ਕਾਂਗ ਤੌਕ ਪੂਰੀ ਬੇਦ ਗੋਰਿਆਂ ਨਾਲ ਕਮਾ ਗਾਟਾ ਮਾਰੂ ਜਹਾਜ਼ ਕੋਲ ਪੋਜ ਗਈ ਅਤੇ ਜਹਾਜ਼ ਨੂੰ ਜ਼ੋਰ ਨਾਲ ਖ਼ੁਰਾਕ ਦਾ ਸਮਾਨ ਰਾਸ਼ਨ ਤੇ ਪਾਣੀ ਦਿੱਤਾ ਜਾਵੇ। 2. ਸਾਡੇ ਹਿੰਦੀ ਕੈਨੇਡੀਅਨ ਵੀਰਾਂ ਨੂੰ ਧੌਕ ਕੇ ਵੈਨਕੂਵਰ ਦੀ ਖਾੜੀ ਵਿੱਚੋਂ ਬਾਹਰ ਕੋਢ ਕੇ ਖੁਲ੍ਹੇ ਪਾਣੀ ਵਲ ਠੇਲ੍ਣ ਦਾ ਯਤਨ ਜਹਾਜ਼ ਉਤੇ ਆ ਕੇ ਮਿਲਣ ਦੀ ਖੁਲ੍ਹ ਦਿੱਤੀ ਜਾਵੇ। 3. ਸਾਨੂੰ ਭਰੋਸਾ ਦਿਵਾਇਆ ਜਾਵੇ ਕਿ ਰਸਤੇ ਵਿੱਚ ਸਾਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਸਰਕਾਰ ਨੂੰ ਮਜਬੂਰਨ ਸ਼ਰਤਾਂ ਪਰਵਾਨ ਕਰਨੀਆਂ ਪਈਆਂ। 22 ਜੁਲਾਈ 1914 ਨੂੰ ਸਾਰਾ ਦਿ ਨ ਰਾਸ਼ਨ ਕਰਨ ਲੋਂਗੀ। ਇਸ ਮਕਸਦ ਨਾਲ ਉਨ੍ਹਾਂ ਨੇ ਇੱਕ ਪਕਾ ਰੋਸਾ ਲੌ ਕੇ ਕਾਮਾਗਾਟਾ ਮਾਰੂ ਨੂੰ ਸੀ- ਲਾਇਨ ਨਾਲ ਬਨ੍ਹ ਕੇ ਖੁਲ੍ਹੇ ਪਾਣੀ ਵਲ ਖਿਚਣਾ ਸ਼ੁਰੂ ਕਰ ਦਿੰਤਾ। ਸਰਕਾਰ ਦੀ ਅਜਿਹੀ ਘਿਰਣਾ ਭਰੀ ਬਦਨੀਤੀ ਤੋਂ ਇਹ ਮੁਸਾਫਿਰ ਬਿਲਕੁਲ ਹੀ ਬੇਖਬਰ ਸਨ। ਮੁਕਾਬਲਾ ਕਰਨ ਪਾਣੀ ਲਦੀਂਦਾ ਰਿਹਾ। ਪਿਛਲੇ ਦੋ ਮਹੀਨਿਆਂ ਤੋਂ ਜਲ ਕੈਦ ਵਿੱਚ ਜ਼ੁਲਮ ਤੇ ਤਸ਼ੋਦਦ ਨੂੰ ਲਈ ਇਨ੍ਹਾਂ ਪਾਸ ਕੋਈ ਵੀ ਹਥਿਆਰ ਨਹੀਂ ਸੀ। ਪਰ ਸੂਰ ਬੀਰ, ਦਲੇਰ ਤੇ ਸਮਝਦਾਰ ਮੁਸਾਫਿਰਾਂ ਹਿੰਮਤ ਤੇ ਦਲੇਗੇ ਨਾਲ ਸਹਿਣ ਕਰਦੇ ਹੋਏ ਵਤਨੀ ਵੀਰਾਂ ਜਿਹੜੇ ਕਿ ਨਿਰਾਸ਼ ਹੋ ਕੇ ਐਤਾਂ ਦੇ ਨੌ ਮੌਜੀ ਤੋਂ ਵਪਾਰ ਕਰਨ ਲਈ ਲਿਆਂਦਾ ਹੋਇਆ ਕੋਇਲਾ ਹੀ ਹਥਿਆਰ ਦੇ ਤੌਰ ਤੇ ਕਸ਼ਟ ਉਠਾ ਕੇ ਵਾਪਸ ਜਾ ਰਹੇ ਸਨ ਉਨ੍ਹਾਂ ਨਾਲ ਕੈਨੇਡਾ ਵਿੱਚ ਵਸਦੇ ਭਾਰਤੀ ਵੀਰਾਂ ਦਾ ਵਰਤਣਾ ਸ਼ੁਰੂ ਕਰ ਦਿੱਤਾ। ਸੀ-ਠਾਇਨ ਤੇ ਕੋਇਲਿਆਂ ਦੀ ਵਰਖਾ ਸ਼ੁਰੂ ਕਰ ਦਿੱਤੀ। ਪੁਲਿਸ ਸਾਰਾ ਦਿਨ ਪਹਿਲਾ ਤੇ ਆਖਰੀ ਮੇਲ ਮਿਲਾਪ ਚਲਦਾ ਰਿਹਾ। 23 ਜੁਲਾਈ 1914 ਨੂੰ ਸਵੇਰ । ਦੇ ਪੈਜ ਵਜੋ ਕਾਮਾਗਾਟਾ ਮਾਰੂ ਦੇ ਮਹੀਨੇ ਵੈਨਕੂਵਰ ਦੀ ਖਾੜੀ ਵਿੱਚ ਖੜ੍ਹ ਕੇ ਵਾਪਸ ਤੁਰ ।! ਪਿਆ। ਇਸ ਜਹਾਜ਼ ਦੇ ਤੁਰਨ ਸਮੇਂ ਮੁਸਾਫਿਰਾਂ ਦਾ ਆਖਰੀ ਹਸ਼ਰ ਵੇਖਣ ਲਈ ਤਮਾਸ਼ਬੀਨ ਸਾਹਿਬ ਜੀ ਦੀ ਸਵਾਗੇ ਨੂੰ ਗੁਰਦੁਆਰਾ ਸਾਹਿਬ ਲੈ ਜਾ ਸਕੀਏ। ਪਰ ਨਿਰਦਈ ਸਰਕਾਰ ਨੇ । ਇਹ ਬੇਨਤੀ ਵੀ ਠੁਕਰਾ ਦਿੱਤੀ। ਗਰਮੀਂ ਦੇ ਮੌਸਮ ਐਦਰ ਮੁਸਾਫਿਰ ਭੁੱਖ ਤੇ ਤ੍ਰੋਹ ਨਾਲ ਰ ਗੋਰੇ 5 ਹਜ਼ਾਰ ਦੀ ਗਿਣਤੀ ਵਿੱਚ ਬੇਦਰਗਾਹ ਤੇ ਪੁਜੇ ਹੋਏ ਸਨ। ਰਸਤੇ ਵਿੱਚ ਸਮੁੰਦਰੀ ਤੁਫਾਨ। ਵਿਆਕੁਲ ਹੋ ਰਹੇ ਸਨ। ਗੋਰੇ ਤੇ ਪੋਜਾਬੀ ਪੁਲਿਸ ਦੇ ਅਫਸਰ ਪਹਿਰਾ ਦੇ ਰਹੇ ਸਨ। ਇਸੇ ਤਰ੍ਹਾਂ ਦਾ ਮੁਕਾਬਲਾ ਕਰਦਾ ਹੋਇਆ ਕਾਮਾਗਾਟਾ ਮਾਰੂ 16 ਅਗਸਤ ਭੂਖੇ ਭਾਣੇ ਮੁਸਾਫਿਰਾਂ ਦਾ ਸਾਰਾ ਦਿਨ ਬੀਤ ਗਿਆ। ਸ਼ਾਮ ਪੈ ਗਈ। ਗ੍ਰੰਥੀ ਸਿੰਘ ਜੀ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਸ਼ੁਰੂ ਕੀਤਾ, ਪਾਠ ਦੀ ਸਮਾਪਤੀ ਉਪਤ ਸਾਗੇ ਸੈਗਤ ਅਰਦਾਸ ਲਈ , 1914 ਨੂੰ ਯੋਕੋਹਾਮਾ ਪੁਜ ਗਿਆ। ਇੱਥੇ ਪੁਜਦਿਆਂ ਹੀ ਔਗਰੇਜ਼ ਏਜੰਟ ਵਲੋਂ ਹੁਕਮ ਮਿਲਿਆ ਕਿ ਜਹਾਜ਼ ਨੂੰ ਹਾਂਗ ) ਕਾਂਗ ਨਾ ਲਿਆਂਦਾ ਜਾਵੇ ਹਾਲਾਂਕਿ ਵੈਨਕੂਵਰ ਤੋਂ ਤੁਰਨ ਸਮੇਂ ਕਾਮਾਗਾਟਾ ਮਾਰੂ ਨੂੰ ਹਾਂਗ ਸਾਵਧਾਨ ਹੋ ਗਈ। ਅਰਦਾਸ ਹਾਲੀ ਅਧੂਰੀ ਹੀ ਸੀ ਸਰਬੋਤ ਦਾ ਭਲਾ ਮੇਗ ਕੇ ਮੋਥਾ ਵੀ ਨਹੀਂ | ਕਾਂਗ ਲਈ ਰਾਹਦਾਗੇ ਮਿਲ ਗਈ ਸੀ। 165 ਮੁਸਾਫਿਰਾਂ ਨੇ ਹਾਂਗ ਕਾਂਗ ਤੋ` ਹੀ ਸਫਰ ਸ਼ੁਰੂ ਸੀ ਟੇਕਿਆ, ਅਰਦਾਸ ਵਿੱਚ ਜੁੜੇ ਨਿਹੌਥੇ ਮੁਸਾਫਿਰਾਂ ਤੇ ਫੌਜ ਨੇ ਤਾੜ ਤਾੜ ਗੋਲੀਆਂ ਦਾ । ਕੀਤਾ ਸੀ ਤੇ ਉਹ ਉਥੇ ਹੀ ਵਾਪਸ ਜਾਣਾ ਚਾਂਹੁਦੇ ਸਨ। ਪਰ ਅਫਸੋਸ ਇੱਥੇ ਵੀ ਮੁਸਾਫਿਰਾਂ ਨੂੰ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਆਪੋ ਧਾਪੀ ਪੈ ਗਈ। ਰਾਤ ਦੇ ਘੁਸ ਮੁਸੇ ਹਨੇਰੇ ਸਰਕਾਰ ਦੀ ਕੁਟਲ ਨੀਤੀ ਦਾ ਸਾਹਮਣਾ ਕਰਨਾ ਪਿਆ। 21 ਅਗਸਤ 1914 ਨੂੰ ਇਹ ਵਿੱਚ ਜਿੱਧਰ ਕਿਸੇ ਦਾ ਮੂਹ ਹੋਇਆ ਆਪਣੇ ਬਚਾਅ ਲਈ ਉਠ ਨੱਸਾ। ਮੁਸਾਫਿਰ ਦਾਣਿਆਂ ਜਹਾਜ਼ ਕੋਬੇ ਦੀ ਬੇਦਰਗਾਹ ਤੇ ਜਾ ਪੁਜਾ। ਇੱਥੇ ਕਈ ਭਾਰਤੀ ਪਰਿਵਾਰ ਬੜੇ ਹੀ ਸੁਹਣੇ ਢੇਗ ਦਾ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਸਭਨਾਂ ਨੇ ਰਲ ਕੇ ਸਾਰੇ ਮੁਸਾਫਿਰਾਂ ਦਾ ਬੜੇ ਗੇ ਸੁਚੋਜੇ ਢੰਗ ਨਾਲ ਸਵਾਗਤ ਕੀਤਾ। ਇਥੋਂ ਚੋਲ ਕੇ 16 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਵਾਂਗ ਭੁਨੇ ਗਏ। ਸਾਗੇ ਰਾਤ ਗੋਲੀਆਂ ਦੀ ਵਰਖਾ ਹੁਦੀ ਰਹੀ। ਮੁਸਾਫਿਰਾਂ ਦੀ ਫੜ ਫੜੀ ਜਾਗੀ ਰਹੀ। ਜਿਹੜਾ ਵੀ ਕੋਈ ਮੁਸਾਫ਼ਿਰ ਮਿਲ ਜਾਂਦਾ ਉਸੇ ਵੇਲੇ ਹੀ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ, ਜੇ ਕੋਈ ਦੌੜ ਕੇ ਬਚਣ ਦੀ ਕੋਸ਼ਿਸ ਕਰਦਾ ਤਦ ਉਸ ਨੂੰ ਫੜ ਕੇ ਸੇਗਲਾਂ ਨਾਲ ਬੈਨ੍‌ ਕੋ ਪੋਠਾ ਲਟਕਾ ਦਿੱਤਾ ਜਾਂਦਾ। ਸਾਗੇ ਰਾਤ ਇਨ੍ਹਾਂ ਮੁਸਾਫਿਰਾਂ ਤੇ ਜ਼ੁਲਮ ਹੁੰਦਾ ਰਿਹਾ। ਰਾਤ ਭਰ ਦੇ ਖੂਨ ਖਰਾਬੇ ਨਾਲ,ਚੇਗੇ ਕੌਮ ਕਾਜ ਦੀ ਤਲਾਸ਼ ਵਿੱਚ ਰਸਦੇ ਵਸਦੇ ਘਰਾਂ ਤੋ ਨਿਕਲੇ ਹੋਏ ਸਿੰਘਾਪੁਰ ਦੀ ਖਾੜੀ ਅਦਰ ਜਾ ਪੁਜਾ। ਵੈਨਕੂਵਰ ਦੀ ਤਰ੍ਹਾਂ ਇੱਥੇ ਵੀ ਜਹਾਜ਼ ਨੂੰ ਬੇਦਰਗਾਹ ਤੇ ਤਿੰਨ ਮੀਲ ਹਟਵਾਂ ਹੀ ਖੜਾ ਕਰਨ ਦਾ ਹੁਕਮ ਮਿਲਿਆ। ਅਗਨ ਬੋਟਾ ਦੇ ਪਹਿਰੇ ਲਾ ਦੋਤੇ ਗਏ। ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਬਾਬਾ ਜੀ ਤੇ ਹੋਰ ਕਈ ਮੁਸਾਫਿਰ ਇੱਥੇ ਉਤਰਨਾ ਚਾਹੁੰਦੇ ਸਨ ਪਰ ਹੁਣ ਅਜਿਹੇ ਹਾਲਾਤ ਹੋ ਗਏ ਸਨ ਕਿ ਔਗਰੇਜ਼ ਸਰਕਾਰ ਔਗੇ ਕੋਈ ਵੀ ਦਾਦ ਫਰਿਆਦ ਕਰਨੀ ਬੇਅਰਥ ਸੀ। ਕਿਸੇ ਵੀ ਮੁਸਾਫਿਰ ਨੂੰ ਇੱਥੇ ਨਹੀਂ ਉਤਰਨ ਦਿੱਤਾ ਗਿਆ। 19 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਕਲਕੋਤੇ ਲਈ ਰਵਾਨਾ ਹੋ ਗਿਆ। ਨੌਜਵਾਨ ਮੁਸਾਫਿਰਾਂ ਦੇ ਲਹੂ ਨਾਲ ਬਜ ਬਜ ਘਾਟ ਦੀ ਧਰਤੀ ਰੇਗੀ ਗਈ। ਸਰਕਾਰੀ ਰਿਪੋਰਟ ਅਨੁਸਾਰ ਕੁਲ 24 ਮੁਸਾਫਿਰ ਸ਼ਹੀਦ ਹੋਏ ਤੇ 23 ਜ਼ਖਮੀਂ ਹਸਪਤਾਲ ਪਹੁੰਚੇ। ਹਰ ਲਿਖਾਗੇ ਦਾ ! ਇਨ੍ਹਾਂ ਅਕੜਿਆਂ ਦੇ ਨਾਲ ਮੋਤ-ਭੇਦ ਹੈ। ਸੋ ਹੋ ਸਕਦਾ ਹੈ ਕਿ ਸ਼ਹੀਦਾਂ ਤੇ ਫੋਟੜਾਂ ਦੀ ਗਿਣਤੀ ਕਈ ਗੁਣਾ ਵਧ ਹੋਵੇ। ਜ਼ਿਆਦਾ ਮੁਸਾਫਿਰ ਪੁਲਿਸ ਦੀ ਪਕੜ ਵਿੱਚ ਆ ਗਏ। ਪੁਲਿਸ ਨੇ ਆਪਣੀ ਮਰਜ਼ੀ ਅਨੁਸਾਰ ਕਈਆਂ ਨੂੰ ਪੰਜਾਬ ਜਾਣ ਵਾਲੀ ਰੇਲ ਗੌਡੀ ਵਿੱਚ ਚੜਾ ਦਿੱਤਾ। ਸਣਨਗੇ ਤੇ ਸਾਨੂੰ ਇਨਸਾਫ ਮਿਲੇਗਾ। 26 ਸਤੇਬਰ 1914 ਨੂੰ ਹਾਨੀ ਜਹਾਜ਼ ਕਲਕੋਤੇ ਤੋ ਕਈਆਂ ਨੂੰ ਜੇਲ੍ਹਾਂ ਵਿੱਚ ਕੈਦ ਕਰ ਦਿੱਤਾ। ਕਿੰਨੇ ਹੀ ਵਰ੍ਹੇ ਜੇਲ੍ਹਾਂ ਵਿੱਚ ਜਬਰ ਜ਼ੁਲਮ ਤਕਰੀਬਨ 7() ਮੀਲ ਦੇ ਫਾਸਲ ਤੇ ਆਪਣੀ ਰਫਤਾਰ ਵਿੱਚ ਆ ਰਿਹਾ ਸੀ, ਕਿ ਅਚਾਨਕ ਹੀ ਸਹਾਰਦਿਆਂ ਹੋਇਆਂ ਇਨ੍ਹਾਂ ਨੌਜਵਾਨ ਮੁਸਾਫਿਰਾਂ ਦੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਸ਼ਟਾਂ ਇਕ ਅਗਨ ਬੇਟ ਵਿੱਚ ਬੈਠੇ ਗੇਰੇ ਅਫਸਰ ਨੇ ਸਿਗਨਲ ਦੇ ਕੇ ਜਹਾਜ਼ ਨੂੰ ਉੱਥੇ ਹੀ ਰੁਕਣ ਦਾ ਵਿੱਚ ਹੋ ਬੀਤ ਗਿਆ। ਕਿੰਨੇ ਹੀ ਅਪਾਹਜ ਤੇ ਸ਼ਹੀਦ ਹੋ ਗਏ। ਬਾਬਾ ਜੀ ਕੁੱਝ ਮੁਸਾਫਿਰਾਂ ਸਮੇਤ ਮੁਸਾਫਿਰਾਂ ਨੂੰ ਆਸ ਬੋਝ ਗਈ ਕਿ ਆਪਣੇ ਵਤਨ ਪੁਜਣ ਤੇ ਭਾਰਤ ਦੇ ਕੌਮੀ ਨੇਤਾ ਸਾਡਾ ਦੁਖ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਿਕਲੇ। 7 ਸਾਲ ਗੁਪਤ ਵਾਸ ਤੋਂ ਬਾਅਦ 16 ਨਵੇਬਰ ਹੁਕਮ ਦੇ ਦਿੱਤਾ। ਰਾਤ ਭਰ ਜਹਾਜ਼ ਕਾਲਪੀ ਹੀ ਰੁਕਿਆ ਰਿਹਾ। ਅਰਲੇ ਦਿਨ 27 ਸਤੋਬਰ ਨੂੰ ਸਵਰ ਹੀ ਅਠ ਵਜੇ ਦੇ ਕਗੀਬ ਇਕ ਅਗਨਬੇਟ ਮਾਰੇ ਮਾਰ ਕਰਦਾ ਹੋਇਆ ਕਾਮਾਗਾਟਾ ਮਾਹੂ ਨਾਲ ਆ ਲੋਗਾ। ਇਸ ਵਿਚੋ` ਕੋਝ ਗੇਰੇ ਤੇ ਕੋਝ ਸਿੱਖ ਪੁਲਿਸ ਦੇ ਬੇਦੇ ਸਨ ਜੇ ਦਗੜ ਦਗੜ 1921 ਨੂੰ ਸੀ ਨਨਕਾਣਾ ਸਾਹਿਬ ਵਿਖੇ ਬਾਬਾ ਜੀ ਨੇ ਆਪ ਹੀ ਗ੍ਰਿਫਤਾਰੀ ਦੇ ਦਿੱਤੀ। 28 ਫਰਵਗੇ 1922 ਨੂੰ ਰਿਹਾ ਕਰ ਦਿੱਤਾ ਗਿਆ। ਦੇਸ਼ ਦੀ ਸੁਤੇਤਰਤਾ ਲਈ ਰਾਜਸੀ ਕਰਦ ਜਹਾਜ਼ ਅਦਰ ਜਾ ਵੜੇ ਤੇ ਮੁਸਾਫਿਰਾਂ ਦੀ ਤਲਾਸ਼ੀ ਲੇਣੀ ਸ਼ੁਰੂ ਕਰ ਦਿੱਤੀ। 28 ਸਤੰਬਰ ਨੁੰ ਵੀ ਸਾਰਾ ਦਿਨ ਤਲਾਸ਼ੀ ਹੁਦੀ ਰਹੀ ਪਰ ਤਲਾਸ਼ੀ ਵਿੱਚੋਂ ਕੋਈ ਵੀ ਅਜਿਹੀ ਚੀਜ਼ ਨਹੀਂ ਕਰਨੀ ਪਈ। ਆਪ ਜੀ ਨੂੰ ਗੁਰਬਾਣੀ ਅਤੇ ਸਿੱਖੀ ਸਿਦਕ ਨਾਲ ਦਿਲੀ ਪਿਆਰ ਸੀ। ਕਾਮਾਗਾਟਾ ਮਾਰੂ ਜਹਾਜ਼ ਵਿੱਚ 5 ਅਖੇਡਪਾਠ ਅਤੇ ਦੋ ਸਹਿਜ ਪਾਠ ਸੇਪੂਰਨ ਕੀਤੇ ਗਏ ਸਨ। ਖਜ ਬਜ ਘਾਟ : ੦ ਸਤੇਬਰ ।੦14 ਦੀ ਸਵੇਰ ਵੇਲੇ ਕਾਮਾਗਾਟਾ ਮਾਰੂ ਨੂੰ ਕਾਲਪੀ ਤੋ 24 ਜੁਲਾਈ 1954 ਨੂੰ ਦੇਸ਼ ਭਗਤੀ ਤੇ ਗੁਰ-ਸਿੱਖੀ ਦੀ ਰੇਗਤ ਵਿੱਚ ਰੇਗੇ ਹੋਏ ਬਾਬਾ ਗੁਰਦਿੱਤ ਸਿੰਘ ਜੀ ਅਕਾਲ ਚਲਾਣਾ ਕਰ ਗਏ। ਕੈਨੇਡਾ ਅਤੇ ਭਾਰਤ ਦੇ ਸਿੱਖ ਇਤਿਹਾਸ ਚਲਣ ਦਾ ਹੁਕਮ ਹੋਇਆ। ਮਸਾਫਿਰਾ ਵਿਚ ਖੁਸ਼ੀ ਦੀ ਲਹਿਰ ਦੇੜ ਰਹੀ ਸੀ। ਇਸ ਆਸ ਨਾਲ ਔਦਰ ਬਾਬਾ ਜੀ ਦੀ ਘਾਲਣਾ ਤੇ ਸਖਸ਼ੀਅਤ ਦਾ ਵਿਸ਼ੇਸ਼ ਅਸਥਾਨ ਹੈ। 1908 ਤੋ 1962 ਕਿ ਅਜ ਛੇ ਮਹੀਨ ਦੀ ਜਲ ਕੇਦ ਤੇ ਛੁਟਕਾਰਾ ਮਿਲੇਗਾ। ਬਾਬਾ ਜੀ ਨੇ ਵੀ ਸਭ ਉਚੇ ਤਕ ਕੈਨੇਡਾ ਦੀ ਗੋਰਮਿਟ ਦਾ ਇਸ ਮੁਲਕ ਨੂੰ ਸਿਰਫ ਗੋਰੇ ਚਿੱਟਿਆਂ ਦਾ ਮੁਲਕ ਹੀ ਬਣਾਉਣ ਅਧਿਕਾਰੀਆਂ ਨੂੰ ਤਾਰਾਂ ਦਿਤੀਆ ਹੋਈਆ ਸਨ। ਮੁਸਾਫਿਰ ਇਹ ਉਮੀਦ ਲਾਈ ਬੈਠੇ ਸਨ ਕਿ ਮਿਲੀ ਜਿਸ ਕਾਰਨ ਮੁਸਾਫਿਰਾਂ ਨੂੰ ਕਈ ਰੁਕਾਵਟ ਪਾਈ ਜਾ ਸਕਦੀ। ਖਲਕਤ ਪੁਜ ਕ ਸਾਡਾ ਸ਼ਾਨਦਾਰ ਸਵਾਗਤ ਹੋਵਗਾ। ਸਾਡੀ ਕੁਰਬਾਨੀ ਦੀ ਚਰਚਾ ਹੋਵੇਗੀ। ਸਾਨੂੰ ਇਨਸਾਫ ਮਿਲੇਗਾ _ ਆਦਿ। ਪਿਛਲੇ ਛੇ ਮਹੀਨੇ ਤੋ` ਖੋਜਲ ਖੁਆਰ ਹੋ ਰਹੇ ਮੁਸਾਫਿਰਾਂ ਨੂੰ ਕੀ ਪਤਾ ਸੀ ਕਿ ਇਥੇ ਦੀ ਸਰਕਾਰ ਨੇ ਵਿਉ`ਤਾਂ ਹੀ ਹੇਰ ਦੀਆਂ ਹੋਰ ਗੁੰਦੀਆਂ ਹੋਈਆਂ ਹਨ। ਕਲਕਤਾ ਅਜੇ 16 17 ਮੀਲ ਦੀ ਦੂਗੇ ਤੇ ਸੀ। ਆਪਣੀ ਸਧਾਰਨ ਰਫਤਾਰ ਨਾਲ ਜਹਾਜ਼ ਹਾਲੀ ਬਜ ਬਜ ਘਾਟ ਤਕ ਹੀ ਪੁਜਾ ਸੀ ਕਿ ਜਹਾਜ਼ ਨੂੰ ਸਰਕਾਰ ਦੇ ਕਰਮਚਾਰੀਆਂ ਵਲਂ ਰੋਕਣ ਦਾ ਹੁਕਮ ਦਿਤਾ ਗਿਆ। ਪੁਲਿਸ ਅਫਸਰਾਂ ਨੇ ਸਾਰੇ ਮੁਸਾਫਿਰਾਂ ਨੂੰ ਵੀ ਉਤਰਨ ਦੀ ਰਾਜਨੀਤੀ ਰਹੀ। 1963 ਵਿੱਚ ਕੁੱਝ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਵੇਲੇ ਲੇਖਾਂ ਦੀ ਗਿਣਤੀ ਵਿੱਚ ਭਾਰਤੀ ਕੈਨੇਡਾ ਦੇ ਵਸਨੀਕ ਹਨ। ਜਿਨ੍ਹਾਂ ਵਿੱਚ 80 ਫੀ ਸਦੀ ਸਿਖਾਂ ਦੀ ਵੇਸ਼ੇਂ ਹੈ। ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਦੀ ਦਰਦਨਾਕ ਵਿਤਕਰੇ ਭਰੀ ਘਟਨਾ ਨੂੰ ਵਾਪਰਿਆਂ 75 ਵਰੇ ਹੋ ਗਏ ਹਨ। ਭਾਵੇ` ਔਜ 1989 ਵਿੱਚ ਐਡਾ ਖੁਲ੍-ਮ-ਖੁਲ੍ਹਾ ਨਸਲੀ ਵਿਤਕਰਾ ਨਜ਼ਰ ਨਹੀਂ ਆਂਉਦਾ ਪਰ ਗੁਝਾ ਭੇਦ ਭਾਵ ਹੈ। ਅਰਦਾਸ ਹੈ ਕਿ ਦਾਤਾਰ ਕੈਨੇਡਾ ਵਰਗੇ ਖੁਸ਼ਹਾਲ ਮੁਲਕ ਵਿੱਚ ਆਉਣ ਵਾਲੇ ਸਮੇਂ ਔਐਦਰ ਹਰ ਨਸਲ ਦੇ ਹਰ ਵਿਅਕਤੀ ਦੇ ਦਾ ਹੁਕਮ ਦ਼ ਦਿਤਾ, ਤੇ ਇਹ ਵੀ ਦੋਸ ਦਿੱਤਾ ਕਿ ਤੁਹਾਨੂੰ ਸਭ ਨੂੰ ਟੇਲ ਗੋਡੀ ਰਾਹੀਂ ਪੇਜਾਬ ਅਦਰਲੇ ਭੇਦ ਭਾਵ ਨੂੰ ਦੂਰ ਕਰਨ ਦੀ ਸਮਰੋਥਾ ਬਖਸ਼ਕੇ। ਇਕ ਮੁੱਠ ਹੋ ਕੇ ਅਮੋਲਕ ਜੀਵਨ ਭੇਜਿਆ ਜਾ ਰਿਹਾ ਹੈ। ਪਰ ਕੋਈ ਵੀ ਮੁਸਾਫਿਰ ਪਜਾਬ ਨਹੀਂ ਸੀ ਜਾਣਾ ਚਾਹੁਦਾ। ਸਰਕਾਰ ਜ਼ਬਰਦਸਤੀ ਭੇਜਣਾ ਚਾਹੇਦੀ ਸੀ। ਬਾਬਾ ਜੀ ਦੇ ਕਾਰਨ ਪੁਛਣ ਤੋ ਅਫਸਰਾਂ ਵਲੋਂ ਇਹੋ ਸਹਗਨਾਇਕ ਪੁਸਤਕਾਂ 1. ਬਾਬਾ ਗੁਰਦਿੱਤ ਸਿੰਘ: ਕਰਤਾ ਪੋ: ਜਸਵੇਤ ਸਿੰਘ ਜਸ 2. ਅਮਗੌਕਾ ਵਿੱਚ ਹਿੰਦੁਸਤਾਨੀ: ਸੈਪਾਦਕ ਡਾਕਟਰ ਗੌਡਾ ਸਿੰਘ 3. ਕੈਨੇਡਾ ਵਿੱਚ ਸਿੱਖ: ਲੇਖਕ ਡਾਕਟਰ ਮੁਹਿੰਦਰ ਸਿੰਘ ਢਿੱਲੋਂ ਨੂੰ ਧੂ ਧੂ ਕੇ ਬਾਹਰ ਕਢਵਾ ਸ਼ੁਰੂ ਕਰ ਦਿਤਾ। ਐਜ ਮੁਸਾਫਿਰਾਂ ਦੀ ਆਪਣੇ ਹੀ ਵਤ/, ਵਿਚ ਆ ਕੇ ਕੋਈ ੫੩ ਨਚਂ ਸੀ ਜਾ ਰਹੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਆਦਰ ਨਾਲ 4. ਦਾ ਵੇਇਜ ਔਫ ਦਾ ਕਾਮਾਗਾਟਾ ਮਾਰੂ; ਲੋਖਕ ਪੋ: ਹਿਯੂ ਜੌਨਸਨ ਏ ਵਾਈਟ ਮੈਨਜ਼ ਕੌਟਰੀ: ਲੇਖਕ ਟੈਡ ਫਰਗੁਸਨ ਸੀਸ ਤੇ ਰੋਕ ਕੇ ਬਾਬ ਜੀ ਵੀ ਜਹਾਜ਼ ਤੋਂ ਉਤਰ ਗਏ ਅਤੇ ਪਲੇਟ ਫਾਰਮ ਦੇ ਇਕ ਪਾਸੇ ਸੀ >੨ 9 ਉਤਰ ਮਿਲਿਆ ਕਿ ' ਸਰਕਾਰ ਦਾ ਹੁਕਮ ਹੈ ਤੁਹਾਨੂੰ ਮਨਣਾ ਪਵੇਗਾ `। ਆਪਣੇ ਦੇਸ਼ ਪੁਜ ਕੇ ਵੀ ਸਾਰ ਮੁਸ਼ਾਫਿਰਾ ਤੇ ਫਰ ਬਿਪਤਾ ਆ ਪਈ। ਮੁਸਾਫਿਰ ਇਸ ਮੁਸੀਬਤ ਦਾ ਵੀ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹੇ ਗਏ। ਪੁਲਿਸ ਨੇ ਜਦੋਂ ਦੇਖਿਆ ਕਿ ਕੋਈ ਵੀ ਮੁਸਾਫਿਰ ਉਨ੍ਹਾਂਦ. ਹੁਕਮ ਮਨ ਕੇ ਜਹਾਜ ਵਿਚੋ ਨਹੀਂ ਉਤਰ ਰਿਹਾ ਤਾਂ ਪੁਲਿਸ ਨੇ ਸਖਤੀ ਨਾਲ ਉਨ੍ਹਾਂ ਗੁਰੂ ਗ੍ਰੌਥ ਸਾਹਿਬ ਜੀ ਦੇ ਸਰੂਪ ਨੂੰ ਬਿਜਮਾਨ ਕਰਕੇ ਸਾਰੇ ਮੁਸਾਫਿਰ ਚਾਰ ਚੁਫੇਰੇ ਜੁੜ ਕੇ ਬੈਠ ਸਿਖ ਰਿਵੀਯੂ ਰਸਾਲਾ ਅਗਸਤ 1987 ਵਲੋਂ ਸਵਾਰ ਹੋਟ ਲਈ ਹੁਕਮ ਦਿੱਤਾ ਜਾ ਰਿਹਾ ਸੀ। ਸਾਰਾ ਸਮਾਨ ਜਹਾਜ਼ ਵਿੱਚ ਹੀ ਸੀ ਤੇ ਪਿਛਲੇ ” ਖ਼ਾਲਸਾ ਦੀਵਾਨ ਸੋਸਾਇਟੀ, ਵੈਨਕੂਵਰ “ ਖਾਲਸਾ ਦੀਵਾਨ ਦੋ ਦਿਨਾਂ ਤੋ ਮੁਸਾਫਿਰ ਫਾਕਾ ਕੋਟ ਰਹੇ ਸਨ। ਬਾਬਾ ਜੀ ਨੇ ਬੇਨਤੀ ਕੀਤੀ ਕਿ ਅਸੀਂ ਸੋਭ ਪੇਜਾਬ ਨਹੀ ਕਲਕੌੋਤਾ ਜਾਣਾ ਚਾਹੁਦੇ ਹਾਂ, ਜੇ ਤੁਸੀਂ ਸਾਰਿਆਂ ਨੂੰ ਕਲਤੋਤੇ ਨਹੀਂ ਜਾਣ ਦੇਣਾ ਸੋਸਾਇਟੀ, ਐਬਟਸਫੋਰਡ ” ਖਾਲਸਾ ਦੀਵਾਨ ਸੋਸਾਇਟੀ, ਗਏ। ਸਰਕਾਗੇ ਅਫਸਰਾ ਦਾ ਸਖਤ ਪਹਿਰਾ ਲੋਗਾ ਹੋਇਆ ਸੀ। ਮੁਸਾਫਿਰਾਂ ਨੂੰ ਗੋਡੀ ਵਿਚ ਤਾਂ ਪੈਜ ਸਿੰਘਾਂ ਨੁ ਜਾਟ ਦੀ ਆਗਿਆ ਦੇ ਦੇਵੇਂ ਤਾਂ ਕਿ ਅਸੀਂ ਸਤਿਕਾਰ ਸਹਿਤ ਸੀ ਗੁਰੂ ਗ੍ਥ ਨਿਊਵੈਸਟਮਿਨਸਟਰ” ਗੁਰੂ ਨਾਨਕ ਸਿੱਖ ਟੈਂਪਲ, ਡੇਲਟਾ-ਸਗੇ