This short film was written by Ajmer Rode, animated by Mangla Bansal and narrated by Mangla Bansal, Ajmer Rode, and Aman Rai.;ਇਹ ਛੋਟੀ ਫਿਲਮ, ਅਜਮੇਰ ਸਿੰਘ ਰੋਡੇ ਵਲੋਂ ਲਿਖੀ ਗਈ ਸੀ, ਮੰਗਲਾ ਬੰਸਲ ਵਲੋਂ ਸਜੀਵ ਰੂਪ ਦਿਤਾ ਗਿਆ ਅਤੇ ਮੰਗਲਾ ਬੰਸਲ, ਅਜਮੇਰ ਰੋਡੇ, ਅਤੇ ਅਮਨ ਰਾਇ ਵਲੋਂ ਬੋਲੀ ਗਈ।